ਪੜਚੋਲ ਕਰੋ

Punjab Cabinet ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ !

ਅੱਜ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਹੋਣ ਜਾ ਰਿਹਾ ਹੈ। ਇਸ 'ਚ 4 ਮੰਤਰੀਆਂ ਨੂੰ ਕੈਬਨਿਟ 'ਚੋਂ ਹਟਾਇਆ ਜਾਵੇਗਾ। ਇਸ ਦੇ ਨਾਲ ਹੀ 5 ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਇਸ ਸਬੰਧੀ ਅੱਜ ਸ਼ਾਮ 5 ਵਜੇ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਹੋਵੇਗਾ।

ਜਲੰਧਰ ਪੱਛਮੀ ਤੋਂ ਵਿਧਾਇਕ ਮਹਿੰਦਰ ਭਗਤ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਫੋਨ ਆਇਆ ਹੈ। ਉਹ ਅੱਜ 12 ਵਜੇ ਚੰਡੀਗੜ੍ਹ ਪਹੁੰਚ ਰਹੇ ਹਨ।

 ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ 'ਚੋਂ 4 ਮੰਤਰੀਆਂ ਨੂੰ ਬਾਹਰ ਕੀਤਾ ਜਾਵੇਗਾ। ਇਨ੍ਹਾਂ ਵਿੱਚ ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਸ਼ਾਮਲ ਹਨ। ਇਨ੍ਹਾਂ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ।

ਬ੍ਰਹਮਾ ਸ਼ੰਕਰ ਜਿੰਪਾ ਇਸ ਸਮੇਂ ਮਾਲ, ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਦੀ ਦੇਖ-ਰੇਖ ਕਰ ਰਹੇ ਸਨ। ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਗਗਨ ਅਨਮੋਲ ਮਾਨ ਨੂੰ ਕਿਰਤ ਅਤੇ ਸੈਰ ਸਪਾਟਾ ਵਿਭਾਗ ਦਿੱਤਾ ਗਿਆ। ਕੈਬਨਿਟ ਮੰਤਰੀ ਬਲਕਾਰ ਸਿੰਘ ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਸੀਟ ਤੋਂ ਵਿਧਾਇਕ ਹਨ। ਉਹ ਮਾਨ ਸਰਕਾਰ ਵਿੱਚ ਲੋਕਲ ਬਾਡੀਜ਼ ਅਤੇ ਸੰਸਦੀ ਮਾਮਲਿਆਂ ਦੇ ਵਿਭਾਗ ਦੀ ਦੇਖ-ਰੇਖ ਕਰ ਰਹੇ ਸਨ।

ਬਾਹਰ ਹੋਣ ਵਾਲੇ ਮੰਤਰੀਆਂ ਵਿੱਚੋਂ ਚੌਥਾ ਨਾਂ ਚੇਤਨ ਸਿੰਘ ਜੋੜਾਮਾਜਰਾ ਦਾ ਹੈ। ਉਹ ਪਟਿਆਲਾ ਜ਼ਿਲ੍ਹੇ ਦੀ ਸਮਾਣਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਹ ਇਸ ਸਮੇਂ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਆਂ ਦੀ ਭਲਾਈ, ਸੂਚਨਾ ਅਤੇ ਲੋਕ ਸੁਧਾਰ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਜਦਕਿ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ ਅਤੇ ਮਹਿੰਦਰ ਭਗਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਸਾਰੇ ਆਗੂ ਸ਼ਾਮ 5 ਵਜੇ ਰਾਜ ਭਵਨ ਵਿੱਚ ਮੰਤਰੀ ਵਜੋਂ ਸਹੁੰ ਚੁੱਕਣਗੇ। ਇਨ੍ਹਾਂ 'ਚੋਂ ਇਕ ਵਿਧਾਇਕ ਦਾ ਨਾਂ ਰੋਕਿਆ ਗਿਆ ਹੈ।

ਬਰਿੰਦਰ ਕੁਮਾਰ ਗੋਇਲ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੀ ਲਹਿਰਾਗਾਗਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਜਦਕਿ ਤਰਨਪ੍ਰੀਤ ਸਿੰਘ ਸੌਂਧ ਲੁਧਿਆਣਾ ਦੀ ਖੰਨਾ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਮਹਿੰਦਰ ਭਗਤ ਨੇ ਜਲੰਧਰ ਤੋਂ ਉਪ ਚੋਣ ਜਿੱਤੀ ਹੈ। ਹਰਦੀਪ ਸਿੰਘ ਮੁੰਡੀਆ ਲੁਧਿਆਣਾ ਦੀ ਸਨੇਵਾਲ ਸੀਟ ਤੋਂ ਵਿਧਾਇਕ ਹਨ।

ਵੀਡੀਓਜ਼ ਰਾਜਨੀਤੀ

Akal Dal ਨੇ ਕਿਹਾ,
Akal Dal ਨੇ ਕਿਹਾ, "ਸਰਕਾਰ ਦਾ ਇੰਜਣ ਬਦਲਣ ਦੀ ਲੋੜ, CM ਮਾਨ ਤਾਂ ਟਾਇਰ ਬਦਲ ਰਹੇ, ਤਾਂ AAP ਨੇ ਦਿੱਤਾ ਕਰਾਰਾ ਜਵਾਬ

ਸ਼ਾਟ ਵੀਡੀਓ ਰਾਜਨੀਤੀ

ਹੋਰ ਵੇਖੋ
Advertisement

ਟਾਪ ਹੈਡਲਾਈਨ

ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ

Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !

ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?

Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ

ABP Premium
Advertisement

ਵੀਡੀਓਜ਼

ਕੈਬਿਨੇਟ 'ਚ ਫੇਰਬਦਲ ਕਿਉਂ ਕੀਤਾ ਮਾਨ ਸਰਕਾਰ ਨੇ...? |Abp Sanjha|Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਨਵੇਂ ਪੰਚਾਇਤ ਮੰਤਰੀ Tarunpreet Sondh ਦਾ ਵੱਡਾ ਐਲਾਨ !Akal Dal ਨੇ ਕਿਹਾ, ਸਾਲਾਂ ਬਾਅਦ ਘਰ ਆਈ ਵਜ਼ੀਰੀ, ਮੰਤਰੀ Mohinder Bhagat ਨੇ ਕਹੀ ਵੱਡੀ ਗੱਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Pakistan News: ਛੁੱਟੀ ਨਾ ਮਿਲਣ ਕਰਕੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਗੋਲ਼ੀ ਮਾਰ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਅਧਿਕਾਰੀਆਂ ਨੇ ਦੱਸਿਆ ਹਾਦਸਾ

CM ਮਾਨ ਨੂੰ ਬਿਪਤਾ ਪਾਏਗਾ ਕੌਮੀ ਇਨਸਾਫ਼ ਮੋਰਚਾ, 1 ਅਕਤੂਬਰ ਨੂੰ ਲੈ ਸਿੰਘਾਂ ਨੇ ਕਰ ਦਿੱਤਾ ਵੱਡਾ ਐਲਾਨ, ਡੱਕਣ ਲਈ ਲਾਉਣੀ ਪਵੇਗੀ ਪੁਲਿਸ !

Rule Change 1 October: 1 ਅਕਤੂਬਰ ਤੋਂ ਬਦਲ ਜਾਣਗੇ ਇਹ 5 ਨਿਯਮ! LPG ਦੀ ਕੀਮਤ ਤੋਂ ਲੈਕੇ ਬੈਂਕ ਖਾਤਿਆਂ ਤੱਕ? ਇੱਥੇ ਵੇਖੋ ਪੂਰੀ ਸੂਚੀ

ਬਹੁ-ਕਰੋੜੀ ਝੋਨਾ ਘੁਟਾਲਾ: ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ

Embed widget