Punjab is burdened with debt | 'ਚੋਣ ਜ਼ਾਬਤੇ 'ਚ ਮਾਨ ਸਰਕਾਰ ਨੇ ਲਿਆ ਕਰੋੜਾਂ ਦਾ ਕਰਜ਼ਾ'
Punjab is burdened with debt | 'ਚੋਣ ਜ਼ਾਬਤੇ 'ਚ ਮਾਨ ਸਰਕਾਰ ਨੇ ਲਿਆ ਕਰੋੜਾਂ ਦਾ ਕਰਜ਼ਾ'
#Punjab #debt #CMMann #Charanjitchanni #Akalidal #Sukhbirbadal #Loksabha #election #abpsanjha
ਅਕਾਲੀ ਦਲ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਨੇ ਚੋਣ ਜ਼ਾਬਤੇ ਵਿੱਚ 2500 ਕਰੋੜ ਦਾ ਲੋਨ ਲਿਆ, ਜੋ ਅਪ੍ਰੈਲ 2037 ਤੱਕ ਉਤਾਰਣਾ , ਚੋਣ ਜ਼ਾਬਤੇ ਦੌਰਾਨ ਅਜਿਹਾ ਕਰਨ ਦੇ ਇਲਜ਼ਾਮ ਲਾ ਵਿਰੋਧੀ ਮਾਨ ਸਰਕਾਰ ਦੁਆਲੇ ਹੋ ਗਏ ਹਨ |ਪੰਜਾਬ ਦੇ ਵੱਧਦਾ ਕਰਜ਼ਾ ਇੱਕ ਵੱਡਾ ਮੁੱਦਾ, ਸੂਬੇ ਦੇ ਪੈਸੇ ਦਾ ਵੱਡਾ ਹਿੱਸਾ ਤਨਖ਼ਾਹਾਂ, ਵਿਆਜ਼ ਅਦਾਇਗੀਆਂ ਅਤੇ ਪੈਨਸ਼ਨਾਂ ਵਰਗੇ ਵਚਨਬੱਧ ਖਰਚਿਆਂ ‘ਤੇ ਕੀਤਾ ਜਾਂਦਾ ਹੈ।।ਮੁੱਖ ਮੰਤਰੀ ਭਗਵੰਤ ਮਾਨ ਜਦੋਂ ਮਾਰਚ 2022 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲ ਕੇ ਆਏ ਸਨ ਉਦੋਂ ਉਨ੍ਹਾਂ ਨੇ ਕੇਂਦਰ ਤੋਂ 2 ਸਾਲਾਂ ਲਈ ਹਰ ਵਰ੍ਹੇ 50 ਹਜ਼ਾਰ ਕਰੋੜ ਰੁਪਏ ਮੰਗੇ ਨੇ ਯਾਨਿ 1 ਲੱਖ ਕਰੋੜ ਰੁਪਏ ਦਾ ਪੈਕੇਜ ਮੰਗਿਆ ਸੀ ਪਰ ਕੇਂਦਰ ਸਰਕਾਰ ਨੇ ਵੀ ਪੰਜਾਬ ਦੀ ਬਾਂਹ ਨਾ ਫੜੀ , ਕਰਜ਼ੇ 'ਚ ਦੱਬੇ ਸਰਹੱਦੀ ਸੂਬੇ ਪੰਜਾਬ ਦੀ ਹਾਲਤ ਵਿੱਤੀ ਪੱਖੋਂ ਤਰਸਯੋਗ ਹੈ...ਇਸ ਲਈ ਵਾਰ ਵਾਰ ਇਹ ਮਸਲਾ ਉੱਠਦਾ |