ਪੜਚੋਲ ਕਰੋ
ਮੁਰਤੀ ਵਿਸਰਜਨ ਕਰਨ ਗਏ 4 ਨੋਜਵਾਨ ਬਿਆਸ ਦਰਿਆ 'ਚ ਡੁੱਬੇ
ਮੁਰਤੀ ਵਿਸਰਜਨ ਕਰਨ ਗਏ 4 ਨੋਜਵਾਨ ਬਿਆਸ ਦਰਿਆ 'ਚ ਡੁੱਬੇ
ਅਮ੍ਰਿਤਸਰ ਦੇ ਬਿਆਸ ਦਰਿਆ ਦੇ ਵਿਚ ਚਾਰ ਨੋਜਵਾਨ ਡੁਬ ਗਏ ਹਨ ... ਮੁਰਤੀ ਵਿਸਰਜਨ ਦੇ ਲਈ ਜਲੰਧਰ ਤੋ ਬਿਆਸ ਗਏ ਸੀ ਇਹ ਚਾਰੋ ਨੋਜਵਾਨ ....ਅਤੇ ਜਦੋ ਮੁਰਤੀ ਵਿਸਰਜਨ ਕਰ ਦੇ ਲਈ ਦਰਿਆ ਦੇ ਕੰਡੇ ਤੇ ਪਾਣੀ ਚ ਉਤਰੇ ਤਾਂ ਪਾਣੀ ਦਾ ਵਹਾਹ ਤੇਜ ਹੋਣ ਕਾਰਨ ਪਾਣੀ ਚ ਰੁੜ ਗਏ .....ਜਲੰਧਰ ਤੋ ਇਹ ਨੋਜਵਾਨ ਬਿਆਸ ਦਰਿਆ ਵਿਚ ਮੁਰਤੀ ਵਿਸਰਜਨ ਲਈ ਆਏ ਸੀ...ਪੁਲਿਸ ਪਰਸ਼ਾਸਨ ਵਲੋ ਗੋਤਾਖੋਰਾ ਦੀ ਮਦਦ ਨਾਲ ਪਾਣੀ ਚ ਵਹਿ ਚੁਕੇ ਨੋਜਵਾਨਾ ਦੀ ਭਾਲ ਕੀਤੀ ਜਾ ਰਹੀ ਹੈ ...... ਨੋਜਵਾਨਾ ਦੀ ਉਮਰ 17 ਸਾਲ ਤੋ 22 ਸਾਲ ਦਸੀ ਜਾ ਰਹੀ ਹੈ ... ਇਹ ਚਾਰੋ ਨੋਜਵਾਨ ਜਿੰਦਾ ਹਨ ਜਾ ਨਹੀ ਇਸ ਬਾਰੇ ਅਜੇ ਕੁਝ ਵੀ ਨਹੀ ਕਿਹਾ ਜਾ ਸਕਦਾ ...
ਹੋਰ ਵੇਖੋ






















