ਪੜਚੋਲ ਕਰੋ
Advertisement
12 ਸਾਲਾਂ ਬੱਚੇ ਨੇ ਤਿਆਰ ਕੀਤਾ Sidhu Moosewala ਸਿੱਧੂ ਦੀ ਕੋਠੀ ਦਾ ਮਾਡਲ ਸਿੱਧੂ ਦੇ ਪਿਤਾ ਹੋਏ ਭਾਵੁਕ
ਪੰਜਾਬੀ ਸਿੰਗਰ ਅਮਰਿਤ ਮਾਨ ਪਿੰਡ ਮੂਸਾ ਪਹੁੰਚੇ। ਜਿੱਥੇ ਉਹਨਾਂ ਸਿੱਧੂ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਹੈ। ਸਿੱਧੂ ਨੂੰ ਇਸ ਦੁਨੀਆਂ ਤੋਂ ਗਏ ਕਰੀਬ 3 ਮਹੀਨੇ ਦਾ ਸਮਾਂ ਹੋ ਚੱਲਿਆ ਤੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਾਲੇ ਵੀ ਉਸ ਨੂੰ ਯਾਦ ਕਰ ਗਮਗੀਨ ਹੋ ਜਾਂਦੇ ਨੇ। ਖਾਸ ਕਰ ਛੋਟੇ ਬੱਚੇ ਤਸਵੀਰਾਂ ਚ ਨਜ਼ਰ ਆ ਰਿਹਾ ਬੱਚਾ ਪਿੰਡ ਆਦਮਪੁਰ ਦਾ 12 ਸਾਲਾਂ ਮਨਿੰਦਰ ਸਿੰਘ ਹੈ ਜੋ ਆਪਣੇ ਨਾਲ ਭੇਂਟ ਕਰਨ ਲਈ ਸਿੱਧੂ ਮੂਸੇਵਾਲਾ ਦੀ ਕੋਠੀ ਦਾ ਮੌਡਲ ਤਿਆਰ ਕਰਕੇ ਲੈ ਕੇ ਆਇਆ ਹੈ। ਬੱਚੇ ਨੇ ਗੱਤੇ ਤੋਂ ਟਰੈਕਟਰ ਤੇ ਜੀਪ ਵੀ ਬਣਾਈ ਹੈ ਤੇ ਆਪਣੇ ਸਰੀਰ ਤੇ ਮੂਸੇਵਾਲਾ ਦੀ ਤਸਵੀਰ ਬਣਵਾ ਰੱਖੀ ਹੈ। ਬੱਚੇ ਦੀਆਂ ਅੱਖਾਂ 'ਚ ਹੰਝੂ ਦੇਖ ਕੇ ਗਾਇਕ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇ ਵਾਲੇ ਦੇ ਪਿਤਾ ਭਾਵੁਕ ਹੋ ਗਏ। ਬੱਚੇ ਵੱਲੋਂ ਤਿਆਰ ਕੀਤੇ ਮੌਡਲ ਨੂੰ ਸਿੱਧੂ ਮੂਸੇ ਵਾਲਾ ਦੀ ਕੋਠੀ ਵਿੱਚ ਰੱਖਿਆ ਗਿਆ ਹੈ
ਪੰਜਾਬ
Rice Miller ਐਸੋਸੀਏਸ਼ਨ ਨੇ ਲਿਆ ਵੱਡਾ ਫੈਸਲਾ, ਝੋਨੇ ਦੀ ਫ਼ਸਲ ਦੀ ਖਰੀਦ 'ਚ ਪਿਆ ਅੜਿਕਾ
ਹੋਰ ਵੇਖੋ
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਵਿਸ਼ਵ
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement