ਪੜਚੋਲ ਕਰੋ
'AAP' ਨੇ Punjab ਤੋਂ ਆਪਣੇ MLA's ਨੂੰ ਦਿੱਲੀ ਬੁਲਾਇਆ, ਜਾਣੋ ਕਾਰਨ
Aam Aadmi Party Punjab MLA's: ਭਾਜਪਾ 'ਤੇ ਆਪਣੇ ਵਿਧਾਇਕਾਂ ਨੂੰ ਖਰੀਦਣ ਦਾ ਲਾਲਚ ਦੇਣ ਦੇ ਦੋਸ਼ ਲਾਉਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ ਵਿਧਾਇਕਾਂ ਨੂੰ ਦਿੱਲੀ ਬੁਲਾ ਲਿਆ ਹੈ। ਦਿੱਲੀ ਵਿੱਚ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 18 ਸਤੰਬਰ ਨੂੰ ਪੰਜਾਬ ਦੇ ਵਿਧਾਇਕਾਂ ਨੂੰ ਸੰਬੋਧਨ ਕਰਨਗੇ।25-25 ਕਰੋੜ ਰੁਪਏ
ਹੋਰ ਵੇਖੋ






















