ਪੜਚੋਲ ਕਰੋ
Advertisement
ਵਿਜੀਲੈਂਸ ਬਿਊਰੋ ਵਲੋਂ ਆਸ਼ੂ ਦੀ ਗ੍ਰਿਫ਼ਤਾਰ ਮਗਰੋਂ ਭੜਕੇ Ravneet Bittu ਨੇ ਕਿਹਾ,,,
ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜਿਵੇਂ ਦਿੱਲੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਘੇਰਿਆ ਹੈ, ਉਸੇ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, "ਅਸੀਂ ਵੀ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ, ਉਸ ਦਾ ਮੁੱਦਾ ਚੁੱਕਿਆ ਸੀ ਤਾਂ ਉਸ ਦੇ ਕਿਤੇ ਨਾ ਕਿਤੇ ਬਦਲਾ ਲੈਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਨੂੰ ਹੱਥ ਪਾ ਨਹੀਂ ਸਕਦੇ। ਉਹ ਹਿਮਾਚਲ ਵਿੱਚ ਆਪਣਾ ਅਕਸ ਮਜ਼ਬੂਤ ਕਰਨਾ ਚਾਹੁੰਦੇ ਹਨ।" ਪੰਜਾਬ 'ਚ ਚਲ ਰਿਹਾ ਗੁੰਡਾਰਾਜ- ਰਵਨੀਤ ਬਿੱਟੂ,, ਆਸ਼ੂ ਦੀ ਗ੍ਰਿਫ਼ਤਾਰੀ 'ਤੇ ਭੜਕੇ ਕਾਂਗਰਸੀ ਸਾਂਸਦ,, ਬਿੱਟੂ ਨੇ ਲਲਕਾਰੀ ਸੂਬਾ ਸਰਕਾਰ,, ਸਾਨੂੰ ਕੋਰਟ 'ਤੇ ਪੂਰਾ ਯਕੀਨ ਹੈ- ਰਵਨੀਤ ਬਿੱਟੂ
ਪੰਜਾਬ
Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp Sanjha
|Panchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjha
Sucha Singh Langah ਨੇ ਵਿਰੋਧੀਆਂ ਨੂੰ ਲਲਕਾਰਿਆ, ਕਿਹਾ ਤਗੜੇ ਹੋ ਜਾਓ |abp sanjha|
Panchayat Election | AAP ਦੇ ਗੁੰਡੇ ਨਾਮਜਦਗੀ ਦੀਆਂ ਫਾਇਲਾਂ ਪਾੜ ਰਹੇ |
ਪੰਚਾਇਤੀ ਚੋਣਾ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਉਮੀਦਵਾਰਾਂ ਨਾਲ ਹੋਇਆ ਧੱਕਾ
ਹੋਰ ਵੇਖੋ
Advertisement
ਟਾਪ ਹੈਡਲਾਈਨ
ਚੋਣਾਂ 2024
ਦੇਸ਼
ਵਿਸ਼ਵ
ਕਾਰੋਬਾਰ
Advertisement
Advertisement
ਟ੍ਰੈਂਡਿੰਗ ਟੌਪਿਕ
Advertisement