Calendars in Gujrati language to panchayats in Punjab| 'ਪੰਜਾਬ ਲਈ ਆਏ ਗੁਜਰਾਤੀ ਵਾਲੇ ਕਲੰਡਰ' !
Calendars in Gujrati language to panchayats in Punjab| 'ਪੰਜਾਬ ਲਈ ਆਏ ਗੁਜਰਾਤੀ ਵਾਲੇ ਕਲੰਡਰ' !
#Calendars #Gujratilanguage #panchayats #Punjab #PMModi #ParambansSinghRomana #Loksabha #election #CMMann #BhagwantMann #Punjab #Sukhbirbadal #Rajawarring #Partapbajwa #abpsanjha #Abplive
ਪੰਜਾਬ ਦੀਆਂ ਪੰਚਾਇਤਾਂ ਲਈ ਆਏ ਕਲੰਡਰਾਂ ਤੇ ਲਿਖੀ ਗੁਜਰਾਤੀ, ਇਹ ਗੰਭੀਰ ਇਲਜ਼ਾਮ ਅਕਾਲੀ ਦਲ ਦੇ ਲੀਡਰਾਂ ਨੇ ਲਾਏ, ਗੁਜਰਾਤੀ ਦਾ ਕਲੰਡਰ ਫੜੀ ਖੜੇ ਇਹ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਰੋਮਾਣਾ ਨੇ ਜੋ ਕਹਿ ਰਹੇ ਨੇ ਕਿ ਨੈਸ਼ਨਲ ਪਾਰਟੀਆਂ ਪੰਜਾਬ ਦੀ ਬੋਲੀ ਅਤੇ ਵਿਰਸੇ ਲਈ ਖ਼ਤਰਾ ਬਣਦੀਆਂ ਜਾ ਰਹੀਆਂ ਨੇ, ਹੁਣ ਇੰਨਾਂ ਇਲਜ਼ਾਮਾਂ ਤੇ ਕੀ ਜਵਾਬ ਆਉਂਦਾ ਇਹ ਤਾਂ ਭਵਿੱਖ ਦੀ ਗੱਲ ਪਰ ਇਹ ਇਲਜ਼ਾਮ ਬੜੇ ਹੀ ਗੰਭੀਰ ਹਨ, ਕਿ ਕਿਵੇਂ ਪੰਜਾਬ ਲਈ ਗੁਜਰਾਤੀ ਵਾਲੇ ਕਲੰਡਰ ਆ ਗਏ |






















