ਪੜਚੋਲ ਕਰੋ
Sidhu Mooser Wala ਕੇਸ 'ਚ ਗ੍ਰਿਫ਼ਤਾਰ ਸ਼ੂਟਰ Deepak Mundi ਦੀ ਅੱਜ ਪੇਸ਼ੀ
Sidhu Mooser Wala ਕੇਸ 'ਚ ਗ੍ਰਿਫ਼ਤਾਰ ਸ਼ੂਟਰ Deepak Mundi ਦੀ ਅੱਜ ਪੇਸ਼ੀ। 10 ਸਤੰਬਰ ਨੂੰ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਹੋਇਆ ਸੀ ਦੀਪਕ ਮੁੰਡੀ। ਦੀਪਕ ਦੇ ਨਾਲ ਕਪਿਲ ਪੰਜਤ ਅਤੇ ਜੋਕਰ ਦਾ ਵੀ ਅੱਜ ਰਿਮਾਂਡ ਖ਼ਤਮ ਹੋ ਰਿਹਾ ਹੈ। ਤਿੰਨਾਂ ਦਾ ਰਿਮਾਂਡ ਖ਼ਤਮ ਹੋਣ ਨਾਲ ਅੱਜ ਇਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।
ਹੋਰ ਵੇਖੋ






















