ਪੜਚੋਲ ਕਰੋ
Amritsar ਕਿਸਾਨ ਜੱਥੇਬੰਦੀ ਅਪਣੇ ਵੱਖਰੇ ਸਟੈਂਡ ‘ਤੇ ਕਾਇਮ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਾਇਆ ਟਰੈਕ ‘ਤੇ ਧਰਨਾ .ਮੁਸਾਫਿਰ ਗੱਡੀਆਂ ਨੂੰ ਰਾਹ ਨਾ ਦੇਣ 'ਤੇ ਅੜੀ ਜਥੇਬੰਦੀ.ਜਥੇਬੰਦੀ ਵੱਲੋਂ ਸਿਰਫ ਮਾਲ ਗੱਡੀਆਂ ਨੂੰ ਦਿੱਤਾ ਗਿਆ ਰਾਹ.ਸੰਘਰਸ਼ ਨੂੰ ਸ਼ਾਂਤੀਮਈ ਰੱਖੇ ਜਾਣ ਦੀ ਪੂਰੀ ਕੋਸ਼ਿਸ਼-ਡੀਸੀ ਅੰਮ੍ਰਿਤਸਰ .ਗੋਲਡਨ ਟੈਂਪਲ ਮੇਲ ਵਾਇਆ ਤਰਨ ਤਾਰਨ ਅੰਮ੍ਰਿਤਸਰ ਭੇਜੀ ਗਈ.ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰੇਲ ਟ੍ਰੈਕ ਖਾਲੀ ਕਰਵਾਉਣ ਲਈ ਕੀਤੀ ਅਪੀਲ.60 ਦਿਨਾਂ ਤੋਂ ਕਿਸਾਨ ਜਥੇਬੰਦੀ ਲਗਾਤਾਰ ਧਰਨੇ ‘ਤੇ ਡਟੀ ਹੋਈ
ਹੋਰ ਵੇਖੋ






















