ਪੜਚੋਲ ਕਰੋ
Advertisement
Big Breaking | Akali Dal ਦੇ ਪ੍ਰਧਾਨ Sukhbir Badal ਨੇ ਆਪਣੇ ਅਹੁਦੇ 'ਤੋਂ ਦਿੱਤਾ ਅਸਤੀਫ਼ਾ | Abp Sanjha
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਦਿੱਤੀ। ਇਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਇਸ ਉੱਤੇ ਤਿੱਖੀ ਟਿੱਪਣੀ ਕੀਤੀ ਹੈ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਹੁਣ ਖੁਸ਼ ਜੇ......!!! ਹੁਣ ਬਣਾ ਦਿਓ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਜਥੇਦਾਰ ਜੀ ਦੀ ਬੜੇ ਚਿਰ ਦੀ ਇੱਛਾ ਸੀ।
ਜ਼ਿਕਰ ਕਰ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਜਾਣਕਾਰੀ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ਉੱਤੇ ਲਿਖਿਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ, ਤਾਂ ਜੋ ਨਵੇਂ ਪ੍ਰਧਾਨ ਦੀ ਚੋਣ ਲਈ ਰਸਤਾ ਸਾਫ਼ ਹੋ ਸਕੇ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਆਪਣੀ ਅਗਵਾਈ ਦੌਰਾਨ ਦਿੱਤੇ ਸਹਿਯੋਗ ਅਤੇ ਸਹਿਯੋਗ ਲਈ ਧੰਨਵਾਦ ਕੀਤਾ।
Tags :
BADAL Sukhbir Singh Badal PARKASH SINGH BADAL Sukhbir Sukhbir Badal Press Meet Sukhbir Badal Latest News Sukhbir Badal Resign SUKHBIR BADAL Sukhbir Badal News Akal Takht Decree Against Sukhbir Singh Badal Khbir Singh Badal Tankhaiya Jathedar Declares Sukhbir Badal As Tankhayia Sukhbir Singh Badal's Resignation Sukhbir Badal On Beadbi Sukhbir Badals Sukhbir Singh Badal On Muslims Sukhbir Badal Offers To Resign Sukhbir Badal Resignedਪੰਜਾਬ
Big Breaking | Akali Dal ਦੇ ਪ੍ਰਧਾਨ Sukhbir Badal ਨੇ ਆਪਣੇ ਅਹੁਦੇ 'ਤੋਂ ਦਿੱਤਾ ਅਸਤੀਫ਼ਾ | Abp Sanjha
ਕਿਉਂ ਨਹੀਂ ਉਤਰਿਆ Akali Dal ਚੋਣ ਮੈਦਾਨ 'ਚ? ਅਕਾਲੀ ਦਲ ਦੀ ਵੋਟ ਜਾਵੇਗੀ BJP ਨੂੰ ?| By Election |Sukhbir Badal
CM ਦੀ ਰੈਲੀ 'ਤੋਂ ਪਹਿਲਾਂ ਗਿੱਦੜਬਾਹਾਂ 'ਚ ਭਖਿਆ ਮਾਹੌਲ 'ਆਪ' ਦੇ ਪਾੜੇ ਪੋਸਟਰ !ਪੂਰੀ ਸਾਜਿਸ਼ ਪਿੱਛੇ ਕੌਣ?| Election
Mukh Mantri |ਮੁੱਖ ਮੰਤਰੀ ਦੇ ਕੁਟਾਪੇ 'ਚ ਨਵਾਂ ਮੋੜ! ਸਸਪੈਂਡ ਪੁਲਿਸ ਅਫ਼ਸਰਾਂ ਨੇ ਚੁੱਕ ਲਿਆ ਵੱਡਾ ਕਦਮ |Abp Sanjha
ਡਿੰਪੀ ਢਿੱਲੋਂ ਨੂੰ ਰਵਨੀਤ ਬਿੱਟੂ ਨੇ ਕੀਤਾ ਚੈਲੇਂਜ, ਕਰ ਦਿੱਤੀ ਬੋਲਤੀ ਬੰਦ
ਹੋਰ ਵੇਖੋ
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement