ਪੜਚੋਲ ਕਰੋ
Advertisement
Breaking | ਇਸ ਜੱਥੇਬੰਦੀ ਨੇ ਕੇਂਦਰ ਦਾ ਠੁਕਰਾਇਆ ਸੱਦਾ, ਚੁੱਕੇ ਗੰਭੀਰ ਸਵਾਲ | #kisanProtest #LIVE
ਕੇਂਦਰ ਨੇ 32 ਕਿਸਾਨ ਜਥੇਬੰਦੀਆਂ ਨੂੰ ਭੇਜਿਆ ਸੱਦਾ.3 ਵਜੇ ਹੋਣ ਵਾਲੀ ਮੀਟਿੰਗ ‘ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰ.‘ਕਿਸਾਨਾਂ ਦੀਆਂ ਮੰਗਾਂ ਬਾਰੇ ਸਰਕਾਰ ਪਹਿਲਾਂ ਹੀ ਵਾਕਿਫ.ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਦੇ ਸੱਦੇ ‘ਤੇ ਚੁੱਕੇ ਸਵਾਲ.ਕਿਸਾਨਾਂ ਦੇ ਘੋਲ ‘ਚ ਫੁੱਟ ਪਾਉਣ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ.ਕੁਝ ਕਿਸਾਨ ਜਥੇਬੰਦੀਆਂ ਨੂੰ ਕੀਤਾ ਗਿਆ ਨਜ਼ਰਅੰਦਾਜ਼.ਕਿਸਾਨ ਅੰਦੋੋਲਨ ਸਿਰਫ ਪੰਜਾਬ ‘ਚ ਹੀ ਨਹੀਂ, ਪੂਰੇ ਦੇਸ਼ ‘ਚ ਹੈ.ਗੱਲਬਾਤ ਤੋਂ ਪਹਿਲਾਂ ਪੀਐੱਮ ਨੇ ਫੈਸਲਾ ਵੀ ਸੁਣਾ ਦਿੱਤਾ.ਕਿਸਾਨ 2 ਮਹੀਨਿਆਂ ਤੋਂ ਕਰ ਰਹੇ ਨੇ ਪ੍ਰਦਰਸ਼ਨ.26 ਨਵੰਬਰ ਤੋਂ ਕਿਸਾਨਾਂ ਨੇ ਦਿੱਲੀ ‘ਚ ਲਾਏ ਨੇ ਡੇੇਰੇ
ਪੰਜਾਬ
CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾ
ਹੋਰ ਵੇਖੋ
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਤਕਨਾਲੌਜੀ
Advertisement
Advertisement
ਟ੍ਰੈਂਡਿੰਗ ਟੌਪਿਕ
Advertisement