ਦੇਸ਼ ਭਰ 'ਚ ਕਿਸਾਨਾਂ ਵੱਲੋਂ ਚੱਕਾ ਜਾਮ ਅੱਜ.ਦੁਪਹਿਰ 12 ਤੋਂ 3 ਵਜੇ ਤੱਕ ਰੋਕੇ ਜਾਣਗੇ ਰਾਹ.ਐਮਰਜੈਂਸੀ ਵਾਹਨਾਂ ਨੂੰ ਰੋਕਣ ਤੋਂ ਕੀਤਾ ਜਾਵੇਗਾ ਗੁਰੇਜ਼