ਪੜਚੋਲ ਕਰੋ
'ਸਾਡੀ ਸਰਕਾਰ 'ਚ ਕਰੱਪਸ਼ਨ ਖਿਲਾਫ਼ 0 ਟੋਲੈਰੈਂਸ ਨੀਤੀ'- Aman Arora
ਸਾਬਕਾ ਵਿਧਾਇਕ ਅਮਰਜੀਤ ਸੰਦੋਆ ਦੇ ਮਾਮਲੇ 'ਤੇ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸੰਦੋਆ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਉਹ ਕਾਂਗਰਸ ਵਿਚ ਚਲੇ ਗਏ ਸੀ, ਇਸ ਲਈ ਕਾਂਗਰਸ ਦਾ ਪ੍ਰਭਾਵ ਉਨ੍ਹਾਂ 'ਤੇ ਆ ਸਕਦਾ ਹੈ। ਜੰਗਲਾਤ ਘੋਟਾਲੇ ਸੰਦੋਆ ਦੇ ਲਿੰਕ 'ਤੇ ਕੈਬਨਿਟ ਮੰਤਰੀ ਨੇ ਕਿਹਾ ਕਿ 'ਸਾਡੀ ਸਰਕਾਰ 'ਚ ਕਰੱਪਸ਼ਨ ਖਿਲਾਫ਼ ਜ਼ੀਰੋ ਟੋਲੈਰੈਂਸ ਨੀਤੀ' ਹੈ। ਅਮਨ ਅਰੋੜਾ ਨੇ ਕਿਹਾ, 'ਜੇ ਇਲਜ਼ਾਮ ਸੱਚੇ ਤਾਂ ਕਾਰਵਾਈ ਜ਼ਰੂਰ ਹੋਵੇਗੀ।
ਹੋਰ ਵੇਖੋ






















