ਪੜਚੋਲ ਕਰੋ
Independence Day: ਅੱਜ ਤੋਂ ਦੋ ਦਿਨਾਂ ਦਿੱਲੀ ਦੌਰੇ 'ਤੇ ਮੁੱਖ ਮੰਤਰੀ Bhagwant Mann
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਹੋਣ ਵਾਲੀ ਅੰਮ੍ਰਿਤ ਮਹਾਉਤਸਵ ਬੈਠਕ ਚ ਸ਼ਾਮਿਲ ਹੋਣਗੇ... ਆਜ਼ਾਦੀ ਦੇ 75 ਵੀਂ ਵਰ੍ਹੇਗੰਢ ਨੂੰ ਕੇਂਦਰ ਸਰਕਾਰ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤੌਰ ਤੇ ਮਨਾ ਰਹੀ ਹੈ....ਇਸ ਬਾਬਤ ਤਿਆਰੀਆਂ ਨੂੰ ਲੈਕੇ ਦੇਸ਼ ਦੇ ਤਮਾਮ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲ ਨਾਲ ਪ੍ਰਧਾਨਮੰਤਰੀ ਦੀ ਅੱਜ ਬੈਠਕ ਹੈ..ਇਹ ਬੈਠਕ ਸ਼ਾਮ ਸਾਢੇ 4 ਵਜੇ ਰਾਸ਼ਟਰਪਤੀ ਭਵਨ ਦੇ ਕਲਚਰਲ ਕੇਂਦਰ ਚ ਹੋਵੇਗੀ... ਮੁੱਖ ਮੰਤਰੀ ਭਗਵੰਤ ਮਾਨ ਬੈਠਕ ਚ ਸ਼ਾਮਿਲ ਹੋਣਗੇ..ਹਾਲਾਂਕਿ ਰਾਜਪਾਲ ਬਰਨਵਾਰੀ ਲਾਲ ਪੁਰੋਹਿਤ ਕੋਰੋਨਾ ਰਿਪੋਰਟ ਪੌਜ਼ੇਟਿਵ ਹੋਣ ਕਰਕੇ ਬੈਠਕ ਦਾ ਹਿੱਸਾ ਨਹੀਂ ਬਣਨਗੇ।
ਹੋਰ ਵੇਖੋ






















