CM Bhagwant Mann । ਸੀਐਮ ਭਗਵੰਤ ਮਾਨ ਦੇ ਇਕ ਹੋਰ ਮੰਤਰੀ ਦੀ ਖੁੱਲ੍ਹੀ ਪੋਲ! ਵੀਡੀਓ ਵਾਇਰਲ
CM Bhagwant Mann । ਸੀਐਮ ਭਗਵੰਤ ਮਾਨ ਦੇ ਇਕ ਹੋਰ ਮੰਤਰੀ ਦੀ ਖੁੱਲ੍ਹੀ ਪੋਲ! ਵੀਡੀਓ ਵਾਇਰਲ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਇੰਝ ਓਵਰ ਏਜ ਹੋਏ ਲੋਕਾਂ ਲਗਵਾਉਂਦੇ ਨੇ ਨੌਕਰੀ,....ਜੋੜਾਮਾਜਰਾ ਨਾਲ ਇਕ ਹੋਰ ਵਿਵਾਦ ਜੁੜ ਗਿਆ ਐ...ਦਰਅਸਲ ਇਕ ਵੀਡੀਓ ਸਾਹਮਣੇ ਆਇਆ ਐ ਜਿਸ ਸਿਹਤ ਮੰਤਰੀ ਦਾ ਕਰੀਬੀ ਕਹਿ ਰਿਹਾ ਮੇਰੇ ਕਹਿਣ 'ਤੇ ਮੰਤਰੀ ਸਾਬ ਇਕ ਮਿੰਟ ਬਦਲੀ ਕਰ ਦਿੰਦੇ ਨੇ....
ਨਾਲ ਹੀ ਉਸ ਦੇ ਕਰੀਬੀ ਰਿਸ਼ਤੇਦਾਰ ਦੀ 42 ਸਾਲ ਦੀ ਉਮਰ ਹੋਣ ਬਾਵਜੂਦ 2 ਲੱਖ ਰੁਪਏ ਪ੍ਰਤੀ ਮਹੀਨੇ 'ਤੇ ਨੌਕਰੀ ਲਗਵਾ ਦਿੱਤੀ.........ਪੂਰਾ ਮਾਮਲਾ ਕੀ ਤੁਸੀਂ ਖੁਦ ਹੀ ਸੁਣ ਲਵੋ...
...ਹੈਰਾਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਨੌਜਵਾਨਾਂ ਨੂੰ ਬਿਨਾਂ ਕਿਸੇ ਸ਼ਿਫਾਰਿਸ਼ ਤੇ ਰਿਸ਼ਵਤ ਦੇ ਨੌਕਰੀਆਂ ਦਿੱਤੀਆਂ ਜਾਂਣਗੀਆਂ .....ਪਰ ਹੁਣ ਉਨ੍ਹਾਂ ਦੇ ਹੀ ਮੰਤਰੀ ਦਾ ਵੀਡੀਓ ਵਾਇਰਲ ਹੋ ਰਿਹਾ ਐ...ਜਿਸ ਚ ਇਕ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਉਹ ਕੈਬਨਿਟ ਮੰਤਰੀ ਦੀ ਮੌਜੂਦਗੀ 'ਚ ....ਹੁਣ ਸਵਾਲ ਇਹ ਖੜ੍ਹਾ ਹੁੰਦਾ ਐ ਮੁੱਖ ਮੰਤਰੀ ਭਗਵੰਤ ਮਾਨ ਜੌੜਾ ਮਾਜਰਾ 'ਤੇ ਕਦੋਂ ਕਾਰਵਾਈ ਕਰਨਗੇ?