ਵਜ਼ੀਰਾਂ ਤੇ ਵਿਧਾਇਕਾਂ ਨੇ ਖੋਲਿਆ CM ਖ਼ਿਲਾਫ ਮੋਰਚਾ
ਪੰਜਾਬ ‘ਚ ਕੈਪਟਨ ਦੇ ਖ਼ਿਲਾਫ ਬਗਾਵਤੀ ਸੁਰ
ਵਜ਼ੀਰਾਂ ਤੇ ਵਿਧਾਇਕਾਂ ਨੇ ਖੋਲਿਆ CM ਖ਼ਿਲਾਫ ਮੋਰਚਾ
ਵਿਜੀਲੈਂਸ ਜਾਂਚ ਅਤੇ ਧਮਕੀ ਵਾਲੀਆਂ ਖ਼ਬਰਾਂ ‘ਤੇ ਜਤਾਇਆ ਰੋਸ
ਕਾਂਗਰਸ ਦਾ ਖਲਾਰਾ ਸਾੰਭਣ ਲਈ ਰਾਵਤ ਨੇ ਕੀਤਾ ਰਾਬਤਾ
ਹਰੀਸ਼ ਰਾਵਤ ਨੇ ਕਾਟੋ ਕਲੇਸ਼ ਸਾਂਤ ਕਰਵਾਉਣ ਦੀ ਕੀਤੀ ਕੋਸ਼ਿਸ਼
ਨਰਾਜ਼ ਲੀਡਰਾਂ ਨਾਲ ਰਾਵਤ ਨੇ ਕੀਤਾ ਫੋਨ ‘ਤੇ ਸੰਪਰਕ
ਕਾਂਗਰਸੀ ਲੀਡਰਾਂ ਨੇ ਖੁੱਲ੍ਹੇਆਮ ਜ਼ਾਹਿਰ ਕੀਤੀ ਨਰਾਜ਼ਗੀ
ਬੇਅਦਬੀ ਅਤੇ ਡਰੱਗਜ਼ ਦੇ ਮੁੱਦੇ ‘ਤੇ CM ਨੂੰ ਕਰ ਰਹੇ ਸਵਾਲ
ਚਰਨਜੀਤ ਚੰਨੀ ਦੇ ਘਰ ਹੋਈ ਕਾਂਗਰਸੀ ਲੀਡਰਾਂ ਦੀ ਬੈਠਕ
ਕਾਂਗਰਸੀ ਵਿਧਾਇਕਾਂ, ਮੰਤਰੀਆਂ ਨੇ ਕੀਤਾ ਮੰਥਨ
ਸਰਕਾਰ ਦੀ ਕਾਰਗੁਜ਼ਾਰੀ ‘ਤੇ ਹੋਈ ਚਰਚਾ-ਬਾਜਵਾ
ਧਮਕੀ ਦੇਣ ਵਾਲੇ ਮਸਲੇ ‘ਤੇ CM ਦੇਣ ਸਫਾਈ-ਬਾਜਵਾ
ਬੇਅਦਬੀ ਦੇ ਇਨਸਾਫ ਲਈ ਮਸਲਾ ਚੁੱਕਿਆ ਸੀ-ਰੰਧਾਵਾ
ਗੁਰੂ ਲਈ ਹਮੇਸ਼ਾ ਲੜਦੇ ਰਹਾਂਗੇ-ਸੁਖਜਿੰਦਰ ਸਿੰਘ ਰੰਧਾਵਾ






















