ਪੜਚੋਲ ਕਰੋ
Advertisement
Congress Protest : ਭਾਂਡੇ-ਟੀਂਡੇ ਲੈ ਕੇ ਸੜਕ 'ਤੇ ਉਤਰੇ ਕਾਂਗਰਸੀ; ਸਲੰਡਰ ਦਾ ਵੀ ਹਾਰ ਪਾ ਕੇ ਕੀਤਾ "ਮਾਣ-ਤਾਣ"
ਲਗਾਤਾਰ ਵਧ ਰਹੀ ਮਹਿੰਗਾਈ ਤੇ ਅਸਮਾਨੀ ਚੜ੍ਹਦੀਆਂ ਜਾ ਰਹੀਆਂ ਪੈਟਰੋਲ-ਡੀਜ਼ਲ ਘਰੇਲੂ ਗੈਸ ਤੇ ਹੋਰ ਵਸਤਾਂ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿਖੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀਆਂ ਨੇ ਭਾਂਡੇ, ਸਲੰਡਰ ਤੇ ਪੈਟਰੋਲ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਮਹਿੰਗਾਈ ਵਧ ਰਹੀ ਹੈ ਹੁਣ ਇਨ੍ਹਾਂ ਚੀਜ਼ਾਂ ਦਾ ਮਾਣ-ਤਾਣ ਕਰਨਾ ਹੀ ਪਵੇਗਾ।
Tags :
PM Modi Coronavirus Amit Shah Chandigarh Navjot Sidhu AAP Bhagwant Mann AAP Punjab Inflation Punjab Cm Punjab Politics Abp Sanjha Punjab Election 2022 Petrol Diesel Price Hike IPL 2022 Chandigarh Latest Punjabi News Abp Sanjha Live Punjab New CM Live Tv Punjabi Bhagwant Mann Cabinet Punjab New CM Bhagwant Mann ਸੀਐਮ ਭਗਵੰਤ ਮਾਨ ਪੰਜਾਬ ਕੈਬਨਿਟ ਏਬੀਪੀ ਸਾਂਝਾ ਪੈਟਰੋਲ-ਡੀਜ਼ਲ Protest Of Congress Leaders Protest On Roadਪੰਜਾਬ
ਅਕਾਲ ਤਖ਼ਤ ਸਾਹਿਬ ਜਾ ਕੇ ਬੋਲਿਆ ਝੂਠ! ਚੰਦੂ ਮਾਜਰਾ ਤੇ ਬੀਬੀ ਜਗੀਰ ਕੌਰ 'ਤੇ ਵੱਡੇ ਇਲਜ਼ਾਮ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਦੇਸ਼
ਪੰਜਾਬ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement