ਪੜਚੋਲ ਕਰੋ
Advertisement
Fazilka News | ਇਕ ਚੰਗਿਆੜੀ ਨੇ ਮਿੰਟਾਂ 'ਚ ਖ਼ਾਕ ਕੀਤੀ ਤੇਲ ਮਿੱਲ
Fazilka News | ਇਕ ਚੰਗਿਆੜੀ ਨੇ ਮਿੰਟਾਂ 'ਚ ਖ਼ਾਕ ਕੀਤੀ ਤੇਲ ਮਿੱਲ
ਫਾਜ਼ਿਲਕਾ 'ਚ ਤੇਲ ਮਿੱਲ 'ਚ ਲੱਗੀ ਅੱਗ
ਮਿੱਲ 'ਚ ਫਸੇ ਵਿਅਕਤੀਆਂ ਦਾ ਕੀਤਾ ਰੈਸਕਿਊ
ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ
ਫਾਜ਼ਿਲਕਾ ਦੇ ਫਿਰਨੀ ਰੋਡ 'ਤੇ ਸਥਿਤ ਤੇਲ ਮਿੱਲ 'ਚ ਅੱਗ ਲੱਗ ਗਈ
ਅੱਗ ਇੰਨੀ ਭਿਆਨਕ ਸੀ ਕਿ ਮਿੱਲ ਦੇ ਅੰਦਰ ਪਿਆ ਕਰੀਬ 50 ਕੁਇੰਟਲ ਕਾਟਨ ਸੀਡ ਆਇਲ
ਅਤੇ ਗਿੰਨਿੰਗ ਮਸ਼ੀਨ ਸੜ ਕੇ ਸੁਆਹ ਹੋ ਗਈ
ਅੱਗ ਲੱਗਣ ਦਾ ਕਾਰਨ ਮਿੱਲ ਦੇ ਬਾਹਰ ਲੱਗੇ ਟਰਾਂਸਫਾਰਮਰ 'ਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ,
ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਦੀਆਂ ਕਈ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। .
ਜਾਣਕਾਰੀ ਦਿੰਦੇ ਹੋਏ ਮਿੱਲ ਮਾਲਕ ਮੋਹਨ ਸਰੂਪ ਬਿਦਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ |
Tags :
PUNJAB NEWSਪੰਜਾਬ
SGPC on Yoga Girl |'ਅਸੀਂ ਏਡੇ ਜਾਬਰ ਵੀ ਨਹੀਂ...', ਯੋਗਾ ਗਰਲ ਨੂੰ ਮਾਫ਼ ਕਰੇਗੀ SGPC ?
View More
Advertisement
ਟਾਪ ਹੈਡਲਾਈਨ
ਲੁਧਿਆਣਾ
ਸਿਹਤ
ਤਕਨਾਲੌਜੀ
ਤਕਨਾਲੌਜੀ
Advertisement
Advertisement
ਟ੍ਰੈਂਡਿੰਗ ਟੌਪਿਕ
Advertisement