Dhindsa Vs Jhoonda | ਸੰਗਰੂਰ ਹਾਰ 'ਤੇ ਭਿੜੇ ਢੀਂਡਸਾ ਤੇ ਝੂੰਦਾ - ਇਕ ਦੂਜੇ 'ਤੇ ਭੰਨਿਆ ਠੀਕਰਾ
Dhindsa Vs Jhoonda | ਸੰਗਰੂਰ ਹਾਰ 'ਤੇ ਭਿੜੇ ਢੀਂਡਸਾ ਤੇ ਝੂੰਦਾ - ਇਕ ਦੂਜੇ 'ਤੇ ਭੰਨਿਆ ਠੀਕਰਾ
ਸੰਗਰੂਰ ਹਾਰ 'ਤੇ ਭਿੜੇ ਢੀਂਡਸਾ ਤੇ ਝੂੰਦਾ
ਇਕ ਦੂਜੇ 'ਤੇ ਭੰਨਿਆ ਠੀਕਰਾ
ਇਕਬਾਲ ਸਿੰਘ ਝੂੰਦਾ ਦੇ ਪੱਲੇ ਹੈ ਕੀ? - ਪਰਮਿੰਦਰ ਢੀਂਡਸਾ
ਆਪਣੀ ਹਾਰ ਦਾ ਠੀਕਰਾ ਸਾਡੇ ਸਿਰ ਫੋੜ੍ਹ ਰਹੇ ਝੂੰਦਾ - ਢੀਂਡਸਾ
ਲੋਕਾਂ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਿਆ - ਢੀਂਡਸਾ
ਲੋਕ ਸਭਾ ਚੋਣਾਂ ਚ ਹਾਰਨ ਤੋਂ ਬਾਅਦ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਨੇ ਇਲਜ਼ਾਮ ਲਗਾਇਆ
ਕਿ ਉਨ੍ਹਾਂ ਦੀ ਵੋਟ ਨੂੰ ਖੋਰਾ ਉਨ੍ਹਾਂ ਦੇ ਆਪਣੀ ਪਾਰਟੀ ਦੇ ਲੀਡਰਾਂ ਤੇ ਖ਼ਾਸ ਕਰ ਢੀਂਡਸਾ ਪਰਿਵਾਰ ਨੇ ਲਗਾਇਆ |
ਝੂੰਦਾ ਦੇ ਇਲਜ਼ਾਮਾਂ ਦਾ ਪਰਮਿੰਦਰ ਢੀਂਡਸਾ ਨੇ ਜਵਾਬ ਦਿੱਤਾ ਹੈ |
ਜਿਨ੍ਹਾਂ ਦਾ ਕਹਿਣਾ ਹੈ ਆਪਣੇ ਆਪ ਨੂੰ ਮਜ਼ਬੂਤ ਉਮੀਦਵਾਰ ਕਹਿਣ ਵਾਲੇ ਝੂੰਦਾ ਹੁਣ ਆਪਣੀ ਹਾਰ ਦਾ ਠੀਕਰਾ
ਉਨ੍ਹਾਂ ਸਿਰ ਫੋੜ੍ਹ ਰਹੇ ਹਨ |






















