ਪੜਚੋਲ ਕਰੋ

Moga Terrible Accident |ਬੁਲੇਟ 'ਤੇ ਜਾ ਰਹੇ ਪਿਓ ਪੁੱਤ ਦੀ ਮਹਿੰਦਰਾ ਪਿਕਅੱਪ ਨਾਲ ਆਹਮੋ-ਸਾਹਮਣੇ ਟੱਕਰ,ਵੇਖੋ ਕਿੰਝ ਉੱਡੇ ਪਰਖੱਚੇ

ਮੋਗਾ ਦੇ ਪਿੰਡ ਜਨੇਰ ਕੋਲ ਭਿਆਨਕ ਹਾਦਸਾ 
ਬੁਲੇਟ ਮੋਟਰਸਾਈਕਲ ਅਤੇ ਮਹਿੰਦਰਾ ਪਿਕਅੱਪ ਦੀ ਟੱਕਰ 
ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ
ਟੱਕਰ ਵਿਚ ਇੱਕ ਦੀ ਮੌਤ, ਇੱਕ ਜ਼ਖਮੀ 

ਮੋਗਾ ਦੇ ਪਿੰਡ ਜਨੇਰ ਕੋਲ ਭਿਆਂ ਹਾਦਸਾ ਵਾਪਰਿਆ ਹੈ 
ਜਿਥੇ ਬੁਲੇਟ ਮੋਟਰਸਾਈਕਲ ਅਤੇ ਮਹਿੰਦਰਾ ਪਿਕਅੱਪ ਗੱਡੀ ਦੀ ਆਹਮੋ-ਸਾਹਮਣੀ ਟੱਕਰ ਹੋ ਗਈ, 
ਇਸ ਹਾਦਸੇ ਵਿੱਚ ਬੁਲੇਟ ਮੋਟਰਸਾਈਕਲ ਸਵਾਰ ਸਾਰਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ 
ਅਤੇ ਉਸਦਾ ਬੇਟਾ ਰਾਜ ਕਰਨ ਸਿੰਘ 16 ਜੋ ਗੰਭੀਰ ਜਖਮੀ ਹੋ ਗਿਆ 
ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ |
ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਧਰਮਸਿੰਘ ਵਾਲਾ ਦਾ ਰਹਿਣ ਵਾਲਾ ਸਾਰਜ ਸਿੰਘ ਆਪਣੇ ਲੜਕੇ ਸਮੇਤ ਬੁਲਟ ਮੋਟਰਸਾਈਕਲ 'ਤੇ ਕਿਸੇ ਨਿੱਜੀ ਕੰਮ ਲਈ ਮੋਗਾ ਆਇਆ ਹੋਇਆ ਸੀ ਅਤੇ ਵਾਪਸ ਘਰ ਪਰਤ ਰਿਹਾ ਸੀ 
ਰਾਸਤੇ ਚ ਕੋਟ ਇਸੇ ਖ਼ਾ ਕੋਲ ਉਸਦੀ ਟੱਕਰ ਸਾਹਮਣੇ ਤੋਂ ਆ ਰਹੀ ਮਹਿੰਦਰਾ ਪਿਕਅੱਪ ਗੱਡੀ ਨਾਲ ਹੋ ਗਈ |
ਜਿਸ ਚ  ਸਾਰਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸਦਾ ਪੁੱਤਰ ਗੰਭੀਰ ਜਖਮੀ |
ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ |
ਫਿਲਹਾਲ ਪੁਲਿਸ ਵਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਜੋ ਵੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਵੀਡੀਓਜ਼ ਪੰਜਾਬ

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?

Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?

Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ

'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
Advertisement
Advertisement
ABP Premium
Advertisement

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
AC 'ਚ ਆਟੋਮੈਟਿਕ ਆਨ-ਆਫ ਟਾਈਮਰ ਦੇ ਫਾਇਦੇ ਦੇ ਨਾਲ ਹੋ ਸਕਦੇ ਇਹ ਨੁਕਸਾਨ...ਇੰਝ ਕਰੋ ਇਸ ਫੀਚਰ ਦੀ ਸਹੀ ਵਰਤੋਂ

Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !

Liquor Consumption: ਪੰਜਾਬੀ ਤਾਂ ਐਵੇਂ ਹੀ ਬਦਨਾਮ ਨੇ...., ਆਹ ਸੂਬੇ ਵਾਲੇ ਪੀਂਦੇ ਨੇ ਸਭ ਤੋਂ ਵੱਧ ਸ਼ਰਾਬ, ਪੜ੍ਹੋ ਦੇਸ਼ ਦੇ ਕਿਹੜੇ ਇਲਾਕੇ 'ਚ ਰਹਿੰਦੇ ਨੇ ਸਭ ਤੋਂ ਵੱਡੇ ਸ਼ਰਾਬੀ !

Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ

Embed widget