ਪੜਚੋਲ ਕਰੋ
ਫਾਜ਼ਿਲਕਾ ਚ ਲੁਟੇਰਿਆਂ ਦਾ ਖੌਫ਼, ਲੁਟੇਰਿਆਂ ਨੇ ਪਿੰਡ ਵਾਸੀਆਂ ਲਈ ਜਾਰੀ ਕੀਤਾ ਫਰਮਾਨ
ਫਾਜ਼ਿਲਕਾ 'ਚ ਲੁਟੇਰਿਆਂ ਦਾ ਖੌਫ਼, ਲੁਟੇਰਿਆਂ ਨੇ ਪਿੰਡ ਵਾਸੀਆਂ ਲਈ ਜਾਰੀ ਕੀਤਾ ਫਰਮਾਨ
ਫਾਜ਼ਿਲਕਾ ਦੇ ਪਿੰਡ ਮਮੁਖੇੜਾ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਪਿੰਡ ਦੇ ਲੋਕਾਂ ਦਾ ਰਾਤ ਨੂੰ ਘਰੋਂ ਬਾਹਰ ਨਿਕਲਣਾ ਹੀ ਬੰਦ ਹੋ ਗਿਆ ਹੈ। ਤਾਂ ਜੋ ਰਾਤ ਨੂੰ ਕਿਸੇ ਨੂੰ ਦਵਾਈ ਦੇਣ ਲਈ ਨਾ ਜਾਣਾ ਪਵੇ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਲੁਟੇਰਿਆਂ ਨੇ ਫੁਰਮਾਨ ਜਾਰੀ ਕੀਤਾ ਹੋਇਆ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਜੇਬ ਵਿੱਚੋਂ ਇੱਕ ਹਜ਼ਾਰ ਰੁਪਏ ਤੋਂ ਘੱਟ ਨਿਕਲੇ ਤਾਂ ਉਸ ਨੂੰ ਲੁੱਟਣ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ ਜਾਵੇਗੀ। ਫਾਜ਼ਿਲਕਾ 'ਚ ਲੁਟੇਰਿਆਂ ਦਾ ਖੌਫ਼, ਲੁਟੇਰਿਆਂ ਨੇ ਪਿੰਡ ਵਾਸੀਆਂ ਲਈ ਜਾਰੀ ਕੀਤਾ ਫਰਮਾਨ
ਪੰਜਾਬ
Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement