(Source: ECI/ABP News/ABP Majha)
FIR against Khanna trader | 7 ਕਰੋੜ 18 ਲੱਖ ਦਾ ਡ੍ਰਾਈ ਫਰੂਟ ਮੰਗਵਾਇਆ ਫਿਰ ਚੂਨਾ ਲਾਇਆ
FIR against Khanna trader | 7 ਕਰੋੜ 18 ਲੱਖ ਦਾ ਡ੍ਰਾਈ ਫਰੂਟ ਮੰਗਵਾਇਆ ਫਿਰ ਚੂਨਾ ਲਾਇਆ
#FIR #Khanna #trader #Fraud #Dryfruits #abpsanjha #abplive
ਖੰਨਾ ਦੇ ਕਾਰੋਬਾਰੀ ਤੇ ਅਫਗਾਨਿਸਤਾਨ ਦੀਆਂ ਕੰਪਨੀਆਂ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਹਨ, ਕਰੋੜਾਂ ਦਾ ਡਰਾਈ ਫਰੂਟ ਮੰਗਾ ਕੇ ਪੇਮੈਂਟ ਲਈ ਬੈਂਕ ਦੀ ਫਰਜ਼ੀ ਸਟੇਟਮੈਂਟ ਬਣਾ ਕੇ ਭੇਜਣ ਦੇ ਇਲਜ਼ਾਮ ਹਨ,ਅਫਗਾਨਿਸਤਾਨ ਦੀਆਂ ਕੰਪਨੀਆਂ ਤੋਂ ਡਰਾਈ ਫਰੂਟ ਮੰਗਵਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਖੰਨਾ ਦੇ ਕਾਰੋਬਾਰੀ ਤੇ ਤੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਮੁਲਜਮ ਖੰਨਾ ਦੇ ਗੁਰੂ ਹਰਿਕ੍ਰਿਸ਼ਨ ਨਗਰ ਦਾ ਰਹਿਣ ਵਾਲਾ ਭਗਤ ਪ੍ਰੀਤ ਸਿੰਘ , ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
Subscribe Our Channel: ABP Sanjha
https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...