ਪੜਚੋਲ ਕਰੋ

ਇੰਗਲੈਂਡ ਭੇਜੀ Girlfrend ਨੇ ਦਿੱਤਾ ਧੋਖਾ, ਨੋਜਵਾਨ ਨੇ ਵੀਡੀਓ ਕਾਲ ਤੇ ਆਪਣੇ ਆਪ ਨੂੰ ਮਾਰੀ ਗੋਲੀ

ਵਟਸਐਪ ਤੇ ਆਪਣੀ ਪ੍ਰੇਮਿਕਾ ਨਾਲ ਗੱਲ ਕਰਦੇ ਖੁਦ ਨੂੰ ਮਾਰੀ ਗੋਲੀ ਮੌਕੇ ਤੇ ਹੀ ਹੋਈ ਮੌਤ ਸਮਾਨਾ ਦੇ ਨਾਲ ਲੱਗਦੇ ਪਿੰਡ ਨੱਸੂਪੁਰ ਦਾ ਰਹਿਣ ਵਾਲਾ ਕੁਲਵਿੰਦਰ ਸਿੰਘ ਜੋ ਕਿ ਬੀਤੀ ਰਾਤ ਆਪਣੀ ਪ੍ਰੇਮੀਕਾ ਨਾਲ ਵਟਸਐਪ ਤੇ  ਗੱਲ ਕਰ ਰਿਹਾ ਇਸ ਕਾਲ ਦੇ ਨਾਲ ਹੀ  ਰਸਨਪ੍ਰੀਤ ਨਾਮ ਦਾ ਲੜਕਾ ਕੋਲ ਤੇ ਜੁੜਿਆ ਹੋਇਆ ਸੀ  ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਕੁਝ ਲੜਕੀ ਵੱਲੋਂ ਗਰਮਾ ਗਰਮੀ ਨੂੰ ਲੈ ਕੇ ਕੁਲਵਿੰਦਰ ਸਿੰਘ ਨੇ ਆਪਣੇ ਰਿਵਾਲਵਰ ਨਾਲ ਮੋਬਾਇਲ ਤੇ ਗੱਲਬਾਤ ਕਰਦੇ ਸੀ ਗੋਲੀ ਮਾਰ ਦਿੱਤੀ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਤੂੰ ਪਤਾ ਲੱਗ ਗਿਆ ਕਿ ਪਟਿਆਲਾ ਦੀ ਇੱਕ ਲੜਕੀ ਨਾਲ ਉਸਦੇ ਸੰਬੰਧ ਸਨ ਅਤੇ ਉਹ ਲੜਕੀ ਦੋ ਮਹੀਨਿਆਂ ਤੋਂ ਪਹਿਲੇ ਯੂਕੇ ਗਈ ਹੋਈ ਹੈ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਜਾਣ ਲਈ 7 ਲੱਖ ਰੁਪਏ ਦਿੱਤੇ ਸੀ ਉਸਨੂੰ ਬਾਹਰ ਲਿਜਾਣ ਦੇ ਵੀ ਸੁਪਨੇ ਦਿਖਾਏ ਹੋਏ ਸੀ ਪਰ ਸੁਪਨੇ ਸੱਚੇ ਨਾ ਹੋਣ ਤੋਂ ਹੀ ਪਹਿਲੇ ਹੀ ਕੁਲਵਿੰਦਰ ਸਿੰਘ ਨੇ ਆਪਣੇ ਆਤਮਹੱਤਿਆ ਕਰ ਦਿੱਤੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਉਸਨੂੰ ਲਾਰਾ ਲੱਪਾ ਲਗਾ ਰਹੀ ਸੀ ਅਤੇ ਗੱਲ ਨਹੀਂ ਕਰਦੀ ਸੀ ਰਾਤ ਤਕਰੀਬਨ 12 ਵਜੇ ਕਰੀਬ ਦੋਨੋਂ ਦੋਨਾਂ ਦੀ ਹੀ ਗਰਮਾ ਗਰਮੀ ਹੋ ਗਈ ਉਸ ਤੋਂ ਬਾਅਦ ਉਸਨੇ ਗੋਲੀ ਮਾਰ ਕੇ ਆਤੇ ਮਰਤਿਆ ਕਰ ਦਿੱਤੀ ਥਾਣਾ ਮੁਖੀ ਸਦਰ ਦੇ ਅਵਤਾਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਕੌਰ ਦੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਗੋਲੀ ਮੋਬਾਈਲ ਨੂੰ ਚੀਰਦੀ ਹੋਈ ਸੀ ਗਲੇ ਦੇ ਲੱਗੀ। ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਵਾਰਸਾਂ ਨੂੰ  ਸੌਂਪ ਦਿੱਤੀ ਜਾਵੇਗੀ, ਵਾਈਟ ਮ੍ਰਿਤਕ ਚਾਚਾ ਬਾਈਟ, ਮਰਤਕ ਦੇ ਮਾਮਾ, ਬਾਈਡਰੀਜਨ ਬਾਈਟ ਅਵਤਾਰ ਸਿੰਘ ਪੁਲਿਸ ਅਧਿਕਾਰੀ 

ਵੀਡੀਓਜ਼ ਪੰਜਾਬ

Khanna Child Kidnapping | ਦੋਰਾਹਾ 'ਚ ਪਰਵਾਸੀ ਜੋੜੇ ਦਾ 3 ਸਾਲਾ ਬੱਚਾ ਚੋਰੀ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Congress Candidate List: ਕਾਂਗਰਸ ਨੇ ਹਰਿਆਣਾ 'ਚ ਦੂਜੀ ਲਿਸਟ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ?

Amritsar News: ਬਰਗਰ ਦਾ ਆਰਡਰ ਲੇਟ ਹੋਣ 'ਤੇ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਹਾਲਤ ਨਾਜ਼ੁਕ, ਹਸਪਤਾਲ 'ਚ ਜ਼ੇਰੇ ਇਲਾਜ

Sports Breaking: ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼, ਹੁਣ ਵਿਦੇਸ਼ ਲਈ ਖੇਡਣਗੇ ਟੈਸਟ ਤੇ ਵਨਡੇ ਕ੍ਰਿਕਟ

Smallest Airport: ਇਹ ਹੈ ਦੁਨੀਆ ਦਾ ਸਭ ਤੋਂ ਛੋਟਾ ਏਅਰਪੋਰਟ, ਇੱਥੇ ਲੋਕ ਦਰੱਖਤਾਂ ਦੇ ਹੇਠਾਂ ਬੈਠ ਕੇ ਕਰਦੇ ਨੇ ਆਪਣੀ ਫਲਾਈਟ ਦਾ ਇੰਤਜ਼ਾਰ

ABP Premium
Advertisement

ਵੀਡੀਓਜ਼

ਭਜਨ ਗਾਇਕ ਕਨ੍ਹਈਆ ਮਿੱਤਲ ਕਾਂਗਰਸ 'ਚ ਹੋਣਗੇ ਸ਼ਾਮਿਲਕਰਨ ਔਜਲਾ ਤੇ ਹਮਲਾ , ਬੱਬੂ ਮਾਨ ਤੇ ਜਸਬੀਰ ਜੱਸੀ ਨੂੰ ਆਇਆ ਗੁੱਸਾਕੰਗਨਾ ਦੀ ਫ਼ਿਲਮ 'ਐਮਰਜੈਂਸੀ' ਜਲਦ ਹੋਵੇਗੀ ਰਿਲੀਜ਼Good News !! Mummy ਬਣੀ ਦੀਪਿਕਾ , Papa ਬਣੇ ਰਣਵੀਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Candidate List: ਕਾਂਗਰਸ ਨੇ ਹਰਿਆਣਾ 'ਚ ਦੂਜੀ ਲਿਸਟ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ?
Congress Candidate List: ਕਾਂਗਰਸ ਨੇ ਹਰਿਆਣਾ 'ਚ ਦੂਜੀ ਲਿਸਟ ਕੀਤੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ?
Amritsar News: ਬਰਗਰ ਦਾ ਆਰਡਰ ਲੇਟ ਹੋਣ 'ਤੇ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਹਾਲਤ ਨਾਜ਼ੁਕ, ਹਸਪਤਾਲ 'ਚ ਜ਼ੇਰੇ ਇਲਾਜ
Amritsar News: ਬਰਗਰ ਦਾ ਆਰਡਰ ਲੇਟ ਹੋਣ 'ਤੇ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਹਾਲਤ ਨਾਜ਼ੁਕ, ਹਸਪਤਾਲ 'ਚ ਜ਼ੇਰੇ ਇਲਾਜ
Sports Breaking: ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼, ਹੁਣ ਵਿਦੇਸ਼ ਲਈ ਖੇਡਣਗੇ ਟੈਸਟ ਤੇ ਵਨਡੇ ਕ੍ਰਿਕਟ
Sports Breaking: ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼, ਹੁਣ ਵਿਦੇਸ਼ ਲਈ ਖੇਡਣਗੇ ਟੈਸਟ ਤੇ ਵਨਡੇ ਕ੍ਰਿਕਟ
Smallest Airport: ਇਹ ਹੈ ਦੁਨੀਆ ਦਾ ਸਭ ਤੋਂ ਛੋਟਾ ਏਅਰਪੋਰਟ, ਇੱਥੇ ਲੋਕ ਦਰੱਖਤਾਂ ਦੇ ਹੇਠਾਂ ਬੈਠ ਕੇ ਕਰਦੇ ਨੇ ਆਪਣੀ ਫਲਾਈਟ ਦਾ ਇੰਤਜ਼ਾਰ
Smallest Airport: ਇਹ ਹੈ ਦੁਨੀਆ ਦਾ ਸਭ ਤੋਂ ਛੋਟਾ ਏਅਰਪੋਰਟ, ਇੱਥੇ ਲੋਕ ਦਰੱਖਤਾਂ ਦੇ ਹੇਠਾਂ ਬੈਠ ਕੇ ਕਰਦੇ ਨੇ ਆਪਣੀ ਫਲਾਈਟ ਦਾ ਇੰਤਜ਼ਾਰ
ਦੁਨੀਆ 'ਚ ਇਸ ਜਗ੍ਹਾ 'ਤੇ ਹੁੰਦੀ ਹੈ ਸੱਪਾਂ ਦੀ ਖੇਤੀ, ਬੁੱਝੋ ਭਲਾ ਕੀ ਹੈ ਨਾਂਅ

YouTube 'ਤੇ ਵੀਡੀਓ ਦੇਖ ਕੇ ਡਾਕਟਰ ਨੇ ਕਰ ਦਿੱਤਾ ਪੱਥਰੀ ਦਾ ਅਪਰੇਸ਼ਨ, 15 ਸਾਲ ਦੇ ਨੌਜਵਾਨ ਦਾ...

PAK 'ਚ ਹਿੰਸਕ ਝੜਪ! ਪੁਲਿਸ ਨਾਲ ਭਿੜੇ ਇਮਰਾਨ ਸਮਰਥਕ, ਗੋਲੀਬਾਰੀ 'ਚ 7 ਦੀ ਮੌਤ, ਪੱਥਰਬਾਜ਼ੀ 'ਚ SSP ਬੁਰੀ ਤਰ੍ਹਾਂ ਜ਼ਖਮੀ

Diabetes: ਸ਼ੂਗਰ 'ਚ ਇੰਝ ਕਰੋ ਸਦਾਬਹਾਰ ਦੇ ਫੁੱਲਾਂ ਦੀ ਵਰਤੋਂ, ਮਿਲੇਗਾ ਗਜ਼ਬ ਫਾਇਦਾ

Embed widget