Harsimrat Badal |'ਹਕੀਕਤ 'ਚ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ', ਸੰਸਦ 'ਚ ਫਿਰ ਗੱਜੀ ਬੀਬਾ ਬਾਦਲ'
Harsimrat Badal |'ਹਕੀਕਤ 'ਚ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ', ਸੰਸਦ 'ਚ ਫਿਰ ਗੱਜੀ ਬੀਬਾ ਬਾਦਲ'
MP ਬੀਬਾ ਬਾਦਲ ਨੇ ਸੰਸਦ 'ਚ ਚੁੱਕੇ ਪੰਜਾਬ ਦੇ ਮੁੱਦੇ
'ਸੰਸਦ 'ਚ ਫਿਰ ਗੱਜੀ ਬਠਿੰਡਾ ਤੋਂ MP ਬੀਬਾ ਬਾਦਲ'
'ਦੇਸ਼ ਨਹੀਂ ਸਰਕਾਰ ਬਚਾਓ ਬਜਟ ਪੇਸ਼ ਕੀਤਾ ਗਿਆ'
'ਬਜਟ 'ਚ ਧਰਮ ਦੇ ਨਾਮ 'ਤੇ ਵੀ ਵਿਤਕਰਾ'
'ਹੜ੍ਹਾਂ ਨਾਲ ਝੰਬੇ ਪੰਜਾਬ ਲਈ ਕੋਈ ਪੈਕੇਜ਼ ਕਿਉਂ ਨਹੀਂ?'
'ਹੜ੍ਹ ਆਵੇ ਤਾਂ ਪੰਜਾਬ ਭੁਗਤੇ - ਪਾਣੀ ਦੀ ਕਮੀ ਹੋਵੇ ਤਾਂ SYL ਮੰਗਦੇ'
'ਪੰਜਾਬ ਦਾ ਪਾਣੀ ਦੂਜਿਆਂ ਨੂੰ ਦੇਣਾ ਬੰਦ ਕਰੋ - ਜਾਂ ਪੈਸੇ ਦਿਓ'
'ਹਕੀਕਤ ਇਹ ਹੈ ਕਿ ਸਰਕਾਰ ਕਿਸਾਨਾਂ ਦੀ ਦੁਸ਼ਮਣ ਹੈ'
'ਵੇਖੋ ਸੰਸਦ 'ਚ ਕਿਸਾਨਾਂ ਲਈ ਕੀ ਮੰਗ ਰਹੀ ਬੀਬੀ ਬਾਦਲ'
'ਬੀਬੀ ਬਾਦਲ ਨੇ ਸੰਸਦ 'ਚ ਚੁੱਕਿਆ ਪੰਜਾਬ ਦੇ ਕਰਜ਼ ਦਾ ਮੁੱਦਾ'
'ਪੰਜਾਬ ਦੀ ਇੰਡਸਟਰੀ ਲਈ ਪੈਕੇਜ਼ ਦਿੱਤਾ ਜਾਵੇ'
'ਵਾਹਗਾ ਬਾਰਡਰ ਖੋਲ੍ਹ ਕੇ ਵਪਾਰ ਦੇ ਰਾਹ ਖੋਲ੍ਹੇ ਜਾਣ'
'ਪੰਜਾਬ ਦਾ ਪੈਸਾ ਤੇ ਫ਼ੰਡ ਦਿਓ'
'ਬਜਟ 'ਚ ਪੰਜਾਬ ਦਾ ਜ਼ਿਕਰ ਹੀ ਨਹੀਂ'
'ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਿਓ'
'ਕਿਸਾਨ ਪੱਖੀ ਸਕੀਮਾਂ ਲੈ ਕੇ ਆਵੇ ਕੇਂਦਰ ਸਰਕਾਰ'






















