ਪੜਚੋਲ ਕਰੋ
ਮਹਾਪੰਚਾਇਤ 'ਚ ਕਿਸਾਨ ਏਕਤਾ ਦੇ ਨਾਅਰਿਆਂ ਨਾਲ ਗੂੰਜਿਆ ਹਰਿਆਣਾ
ਭਿਵਾਨੀ ‘ਚ ਕਿਸਾਨਾਂ ਨੇ ਕੀਤੀ ਮਹਾਪੰਚਾਇਤ ਕਿਸਾਨ ਏਕਤਾ ਦੇ ਨਾਅਰਿਆਂ ਨਾਲ ਗੂੰਜਿਆ ਹਰਿਆਣਾ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਪਹੁੰਚੇ ਮਹਾਪੰਚਾਇਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਕਿਸਾਨ ਕਰਨਗੇ ਮਦਦ-ਟਿਕੈਤ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ-ਟਿਕੈਤ ਟਿਕੈਤ, ਰਾਜੇਵਾਲ ਅਤੇ ਦਰਸ਼ਨਪਾਲ ਰਹੇ ਮੌਜੂਦ ਭਿਵਾਨੀ ਮਹਾਪੰਚਾਇਤ ‘ਚ ਪਾਏ ਗਏ 5 ਮਤੇ ਸਵਾਮੀਨਾਥਨ ਕਮਿਸ਼ਨ ਦੇ C2 ਫਾਰਮੂਲਾ ‘ਤੇ MSP ਦੀ ਗਰੰਟੀ ਮੰਗੀਕਿਸਾਨਾਂ ਖ਼ਿਲਾਫ ਦਰਜ ਮਾਮਲੇ ਵਾਪਿਸ ਕਰ ਰਿਹਾਈ ਹੋਵੇ ਦਿੱਲੀ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਵਾਹਨ ਵਾਪਿਸ ਮੰਗੇ NH 122b ਦੇ ਕਿਸਾਨਾਂ ਲਈ ਮੁਆਵਜ਼ਾ ਦੀ ਮੰਗ ਕੀਤੀ
ਹੋਰ ਵੇਖੋ






















