ਪੜਚੋਲ ਕਰੋ
Hoshiarpur : ਪਿੰਡ 'ਚ Chemical factory ਲੱਗਣ ਦਾ ਵਿਰੋਧ,ਮੌਕੇ 'ਤੇ ਪਹੁੰਚੇ minister Jimpa
Hoshiarpur : ਪਿੰਡ 'ਚ Chemical factory ਲੱਗਣ ਦਾ ਵਿਰੋਧ,ਮੌਕੇ 'ਤੇ ਪਹੁੰਚੇ minister Jimpa
ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਸੀ ਮੁਸਤਫਾ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਦਫ਼ਤਰ ਬਾਹਰ ਲਗਾਇਆ ਧਰਨਾ
ਪਿੰਡ ਵਾਲਿਆਂ ਦੀ ਮੰਗ ਹੈ ਇਹ ਕੈਮੀਕਲ ਫੈਕਟਰੀ ਸਾਡੇ ਪਿੰਡ ਵਿਚ ਨਹੀਂ ਲੱਗਣ ਦੇਣੀ ਚਾਹੀਦੀ
ਪਿੰਡ ਵਾਲਿਆਂ ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਗ ਪੱਤਰ ਸੌਂਪਿਆ
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੌਕੇ ਤੇ ਪਹੁੰਚ ਕੇ ਪਿੰਡ ਵਾਲਿਆਂ ਦਾ ਭਰੋਸਾ ਦਿੱਤਾ ਕਿ ਪਿੰਡ ਦੇ ਲੋਕਾਂ ਦੀ ਮਨਜ਼ੂਰੀ ਤੋਂ ਬਿਨਾਂ ਇਹ ਫੈਕਟਰੀ ਨਹੀਂ ਲਗੇਗੀ
ਹੋਰ ਵੇਖੋ






















