ਪੜਚੋਲ ਕਰੋ
PU 'ਚ ਚੱਲਿਆ ਝਾੜੂ,ਵੇਖੋ ਜਿੱਤ ਦਾ ਜਸ਼ਨ | Chandigarh Panjab University Student Union Election
PU 'ਚ ਚੱਲਿਆ ਝਾੜੂ,ਵੇਖੋ ਜਿੱਤ ਦਾ ਜਸ਼ਨ | Chandigarh Panjab University Student Union Election
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ‘ਆਪ’ ਦੇ ਵਿਦਿਆਰਥੀ ਵਿੰਗ ਦੇ ਆਯੂਸ਼ ਖਟਕੜ ਪ੍ਰਧਾਨ ਚੁਣੇ ਗਏ ਹਨ। ਜਿਸ ਤੋਂ ਬਾਅਦ ਵਧਾਈਆਂ ਤੇ ਜਿੱਤ ਦੇ ਜਸ਼ਨ ਸ਼ੁਰੂ ਹੋ ਗਏ ਹਨ |ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਕੇਜਰੀਵਾਲ ਨੇ ਆਪ’ ਦੇ ਵਿਦਿਆਰਥੀ ਵਿੰਗ cyss ਦੇ ਨਵੇਂ ਪ੍ਰਧਾਨ ਆਯੂਸ਼ ਖਟਕੜ ਨੇ ਟਵੀਟ ਕਰਕੇ ਵਧਾਈ ਦਿੱਤੀ ਹੈ। ਉਥੇ ਯੂਨੀਵਰਸਿਟੀ 'ਚ 'ਆਪ' ਲੀਡਰਸ਼ਿਪ ਨੇ ਪਹੁੰਚ ਕੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਹੈ ਤੇ ਖੁਸ਼ੀ ਪ੍ਰਗਟਾਈ ਹੈ
ਹੋਰ ਵੇਖੋ






















