2039 ਵਿੱਚ ਪਾਣੀ 1000 ਫੁੱਟ ਤੇ ਚੱਲਾਂ ਜਾਵੇਗਾ -ਸੀਚੇਵਾਲ
ਮਨੁੱਖ ਦੀਆਂ ਲੋੜ ਹਨ ਹਵਾ ਪਾਣੀ ਅਤੇ ਖੁਰਾਕ ਉਹ ਵੀ ਠੀਕ ਨਹੀ ਹੈ
ਸਾਡਾ ਵਾਤਾਵਰਨ ਠੀਕ ਹੋ ਜਾਵੇ ਤਾਂ ਹਸਪਤਾਲ ਨਹੀਂ ਖੋਲਣੇ ਪੈਣਗੇ
2039 ਵਿੱਚ ਪਾਣੀ 1000 ਫੁੱਟ ਤੇ ਚੱਲਾਂ ਜਾਵੇਗਾ
ਬਜਟ ਤੋਂ ਆਸ ਹੈ ਕਿ ਕਿਸਾਨਾਂ ਨੂੰ MSP ਦਿੱਤੀ ਜਾਵੇ
ਪੰਜਾਬ ਦੇ ਪਾਣੀ ਮੁੱਕਦੇ ਜਾ ਰਹੇ ਹਨ ਸੁਕਦੇ ਜਾ ਰਹੇ ਹਨ, ਸਾਨੂੰ ਅੱਜਸੋਚਣ ਦੀ ਲੋੜ ਹੈ
ਕਿਸੇ ਗੱਡੀ ਵਿੱਚ ਵੀ ਤੇਲ ਨਾ ਪਾਈਏ ਤਾਂ ਉਹ ਵੀ ਨਹੀ ਚੱਲਦੀ
ਮਨੁੱਖ ਦੀਆਂ ਲੋੜ ਹਨ ਹਵਾ ਪਾਣੀ ਅਤੇ ਖੁਰਾਕ ਉਹ ਵੀ ਠੀਕ ਨਹੀ ਹੈ
ਸਾਡਾ environment ਠੀਕ ਹੋ ਜਾਵੇ ਤਾ ਹਸਪਤਾਲ ਨਹੀ ਖੋਲਣੇ ਪੈਣਗੇ
Environment ਦਾ ਵੀ ਠੀਕ ਹੋਣਾ ਵੀ ਬਹੁਤ ਜਰੂਰੀ ਹੈ
ਬੁੱਢਾ ਨਾਲਾ ਜਿਸ ਨੂੰ ਗੰਦਾ ਨਾਲਾ ਵੀ ਕਿਹਾ ਜਾਂਦਾ ਹੈ
ਗੁਰੂ ਨਾਨਕ ਦੇਵ ਹੀ ਬੁੱਢਾ ਦਰਿਆ ਤੇ ਆਏ ਇਸ ਦਾ ਪਾਣੀ ਵੀ ਪ੍ਰਦੂਸ਼ਿਤ ਹੈ
ਜੋ ਟ੍ਰੀਟਮੈਟ ਪਲਾਂਟ ਪਹਿਲਾਂ ਬੰਦ ਸੀ ਉਹ ਚੱਲ ਗਏ , ਪਾਣੀ ਦਾ ਲੈਵਲ ਘੱਟ ਰਿਹਾ ਹੈ
Central water board ਨੇ ਭੱਵਿਖਬਾਣੀ ਕੀਤੀ ਕਿ 2039 ਵਿੱਚ ਪਾਣੀ 1000 ਫੁੱਟ ਤੇ ਚੱਲਾਂ ਜਾਵੇਗਾ
ਪੂਰੇ ਭਾਰਤ ਵਿੱਚ 30 ਸ਼ਹਿਰ ਪਾਣੀ ਤੋਂ ਵੱਝੇ ਹੋ ਜਾਣਗੇ