ਪੜਚੋਲ ਕਰੋ
(Source: ECI/ABP News)
ਰਿਮਾਂਡ ਖਤਮ ਹੋਣ ਤੋਂ ਬਾਅਦ ਆਸ਼ੂ ਦੀ ਪੇਸ਼ੀ
ਲੁਧਿਆਣਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮੇਂ ਦੋ ਦਿਨ ਦੇ ਵਿਜੀਲੈਂਸ ਰਿਮਾਂਡ 'ਤੇ ਹਨ। ਰਿਮਾਂਡ ਖਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਉਸ ਨੂੰ ਤੀਜੀ ਵਾਰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਵਿਜੀਲੈਂਸ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ। ਵਿਜੀਲੈਂਸ ਦਾ ਕਹਿਣਾ ਹੈ ਕਿ ਅਜੇ ਕਈ ਮਾਮਲਿਆਂ ਦੀ ਜਾਂਚ ਹੋਣੀ ਬਾਕੀ ਹੈ। ਦੂਜੇ ਪਾਸੇ ਆਸ਼ੂ ਦੇ ਵਕੀਲ ਐਚ.ਐਸ ਘੁੰਮਣ ਨੇ ਕਿਹਾ ਕਿ ਵਿਜੀਲੈਂਸ ਟੀਮ ਦੀ ਮੰਗ 'ਤੇ ਉਹ ਸੋਮਵਾਰ ਨੂੰ ਆਸ਼ੂ ਦੀ ਜਾਇਦਾਦ ਦਾ ਵੇਰਵਾ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੇ। ਭਾਵੇਂ ਉਹ ਪਹਿਲਾਂ ਹੀ ਇਹ ਵੇਰਵੇ ਸੌਂਪ ਚੁੱਕੇ ਹਨ ਪਰ ਅਧਿਕਾਰੀਆਂ ਨੇ ਇਹ ਵੇਰਵੇ ਦੁਬਾਰਾ ਦੇਣ ਲਈ ਕਿਹਾ ਹੈ। ਵਿਜੀਲੈਂਸ ਅਧਿਕਾਰੀਆਂ ਦੀ ਟੀਮ ਨੇ ਐਤਵਾਰ ਨੂੰ ਆਸ਼ੂ ਤੋਂ ਵੀ ਪੁੱਛਗਿੱਛ ਕੀਤੀ।
ਪੰਜਾਬ
![ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ](https://feeds.abplive.com/onecms/images/uploaded-images/2025/02/16/c6bafada3526c0029ec93a57644a0f0c1739715551350370_original.png?impolicy=abp_cdn&imwidth=470)
ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement