ਕੇਂਦਰੀ ਕੈਬਿਨੇਟ ਦੇ ਫੈਸਲਿਆਂ ਦੀ ਕਿਸਾਨ ਲੀਡਰ ਨੇ ਖੋਲੀ ਪੋਲ
ਕੇਂਦਰੀ ਕੈਬਿਨੇਟ ਦੇ ਫੈਸਲਿਆਂ ਦੀ ਕਿਸਾਨ ਲੀਡਰ ਨੇ ਖੋਲੀ ਪੋਲ
490 ਵਾਲੀ ਡੀਏਪੀ ਹੁਣ 1350 ਰੁਪਏ ਦੇ ਵਿੱਚ ਕਿਸਨੇ ਕੀਤੀ? ਸਰਵਣ ਪੰਧੇਰ ਤੋਂ ਸੁਣੋ ਕਿਵੇਂ ਇਲੈਕਸ਼ਨਾਂ ਜਿੱਤਦੀ ਹੈ ਭਾਜਪਾ?ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੂਸਰੇ ਦਾ ਹੀ ਕਿਹਾ ਹੈ ਕਿ 490 ਵਾਲੀ ਡੀਏਪੀ 1350 ਦੀ ਕਿਉਂ ਕੀਤੀ ਗਈ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੂਸਰੇ ਦਾ ਹੀ ਕਿਹਾ ਹੈ ਕਿ 490 ਵਾਲੀ ਡੀਏਪੀ 1350 ਦੀ ਕਿਉਂ ਕੀਤੀ ਗਈ ਹੈ। ਹਾਲਾਂਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇਣ ਦੇ ਵਾਅਦੇ ਕਰਦੀ ਹੈ। ਪਰੰਤੂ ਲਗਾਤਾਰ ਡੀਏਪੀ ਅਤੇ ਯੂਰੀਆ ਦੇ ਵਧੇ ਦਾਮਾ ਪਿੱਛੇ ਕੀ ਰਾਜਨੀਤਿਕ ਹੋ ਸਕਦੀ ਹੈ।






















