(Source: ECI/ABP News)
ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਸੁਣੋ ਮਾਲਵਿੰਦਰ ਸਿੰਘ ਮਾਲੀ ਨੇ ਕੀ ਕਿਹਾ ?
ਸਿੱਧੂ ਦੇ ਸਲਾਹਕਾਰਾਂ ਵੱਲੋਂ ਵਿਵਾਦਿਤ ਟਿੱਪਣੀਆਂ ਦਾ ਮਾਮਲਾ
ਮਾਲੀ ਨੇ ਕੀਤੀ ਸੀ ਕਸ਼ਮੀਰ ਅਤੇ ਪਾਕਿਸਤਾਨ ਬਾਰੇ ਟਿੱਪਣੀ
ਮਲਵਿੰਦਰ ਮਾਲੀ ਅਤੇ ਪਿਆਰੇ ਲਾਲ ਗਰਗ ਘਿਰੇ ਹੋਏ
ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਪ੍ਰੈੱਸ ਕੌਨਫ਼ਰੰਸ
'ਜੋ ਟਿੱਪਣੀਆਂ ਪੰਜਾਬ ਕਾਂਗਰਸ ਦੇ ਦਫ਼ਤਰ ਤੋਂ ਆਈਆਂ ਕੀ ਉਹ ਕਾਂਗਰਸ ਦੀਆਂ'
ਮੇਰੇ ਸਿੱਧੇ ਸਵਾਲ ਸੋਨੀਆ ਅਤੇ ਰਾਹੁਲ ਗਾਂਧੀ ਨੂੰ: ਮਜੀਠੀਆ
'ਜੋ ਕੁਰਬਾਨੀਆਂ ਦੇਸ਼ ਲਈ ਹੋਈਆਂ ਉਨ੍ਹਾਂ ਦਾ ਅਪਮਾਨ ਕੀਤਾ ਗਿਆ'
'ਪਾਕਿਸਤਾਨ ਦਾ ਜਨਰਲ ਬਾਜਵਾ ਏਨ੍ਹਾਂ ਦੇ ਅੰਦਰ ਬੋਲ ਰਿਹਾ ਸੀ'
'PPCC ਪ੍ਰਧਾਨ 'ਤੇ ਪਰਚਾ ਦਰਜ ਹੋਣਾ ਚਾਹੀਦਾ'
'ਹਾਲੇ ਤੱਕ ਨਵਜੋਤ ਸਿੰਘ ਸਿੱਧੂ ਨੇ ਖੰਡਨ ਕਿਉਂ ਨਹੀਂ ਕੀਤਾ'
'ਰਾਜ ਸਰਕਾਰ ਇਸ ਮਾਮਲੇ ਵਿੱਚ ਪਰਚਾ ਦਰਜ ਕਰੇ'
'15 ਅਗਸਤ ਮੌਕੇ ਆਈਆਂ ਟਿੱਪਣੀਆਂ ਬੇਹੱਦ ਮੰਦਭਾਗੀਆਂ'
'ਜੇ ਕੈਪਟਨ ਫੌਜ ਦਾ ਸਤਿਕਾਰ ਕਰਦੇ ਤਾਂ ਪਰਚਾ ਦੇਣ ਫਿਰ'
'ਜੇ ਗਾਂਧੀ ਪਰਿਵਾਰ ਫੌਜੀਆਂ ਦਾ ਸਤਿਕਾਰ ਕਰਦਾ ਤਾਂ ਪਰਚਾ ਦਿਵਾਉਣ'
1984 ਕਤਲੇਆਮ ਨੂੰ ਲੈ ਕੇ ਵੀ ਮਜੀਠੀਆ ਨੇ ਕਾਂਗਰਸ ਘੇਰੀ
![SGPC ਪ੍ਰਧਾਨ Harjinder Singh Dhami ਦੇ ਅਸਤੀਫ਼ੇ ਦਾ ਵੱਡਾ ਕਾਰਨ? Gurpartap Wadal ਦਾ ਵੱਡਾ ਖ਼ੁਲਾਸਾ!](https://feeds.abplive.com/onecms/images/uploaded-images/2025/02/18/b3cd0e0ba588cad2fb63386133406fdb17398791583201149_original.jpg?impolicy=abp_cdn&imwidth=470)
![Akali Dal|Sri Akal Takhat Sahib|7 ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ,ਹੁਣ ਅੱਗੇ ਕੀ ? |Resign Kirpal Singh](https://feeds.abplive.com/onecms/images/uploaded-images/2025/02/18/df8bd1895084b1797c8b9450be9b881e17398785208131149_original.jpg?impolicy=abp_cdn&imwidth=100)
![Shambhu Border|ਸ਼ੰਭੂ ਤੇ ਖਨੌਰੀ ਮੌੌਰਚੇ SKM ਸਿਆਸੀ ਨੂੰ ਦਿੱਤਾ ਸੱਦਾ](https://feeds.abplive.com/onecms/images/uploaded-images/2025/02/18/eb3ad5117386e882141c99bd8f4fee1a17398782644951149_original.jpg?impolicy=abp_cdn&imwidth=100)
![Sukhbir Badal Daughter Marriage| ਸਿਆਸਤ 'ਚ ਇੱਕ ਦੂਜੇ ਦੇ ਵਿਰੋਧੀ, ਪਰ ਵਿਆਹਾਂ 'ਚ ਇੱਕ ਦੂਜੇ ਦੇ ਕਰੀਬੀ|](https://feeds.abplive.com/onecms/images/uploaded-images/2025/02/18/d2052fcb938f05fa7f4a4b97a4e97be117398750677161149_original.jpg?impolicy=abp_cdn&imwidth=100)
![Faridkot Bus Accident| ਨਾਲੇ 'ਚ ਡਿੱਗੀ ਨਿੱਜੀ ਕੰਪਨੀ ਦੀ ਬਸ, 5 ਲੋਕਾਂ ਦੀ ਮੌਤ](https://feeds.abplive.com/onecms/images/uploaded-images/2025/02/18/4619c2e18ccdcabf0c9c706bdf147a7d17398749501341149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)