ਪੜਚੋਲ ਕਰੋ
Mukerian News - 2 ਬੱਚੀਆਂ ਸਮੇਤ ਨਹਿਰ 'ਚ ਡਿੱਗੀ ਮਾਂ, ਬੱਚੀਆਂ ਦੀ ਮੌਤ, ਮਾਂ ਦੀ ਜਾਨ ਬਚੀ
Mukerian News - 2 ਬੱਚੀਆਂ ਸਮੇਤ ਨਹਿਰ 'ਚ ਡਿੱਗੀ ਮਾਂ, ਬੱਚੀਆਂ ਦੀ ਮੌਤ, ਮਾਂ ਦੀ ਜਾਨ ਬਚੀ
#Punjab #Hoshiarpur #Mukerian #abplive
ਮੁਕੇਰੀਆਂ ਦੇ ਪਿੰਡ Singhowal ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ , ਜਿੱਥੇ ਇੱਕ ਮਾਂ ਆਪਣੀਆਂ ਦੋ ਬੇਟੀਆਂ ਸਮੇਤ ਨਹਿਰ ਵਿੱਚ ਡਿੱਗ ਗਈ। ਹਾਦਸੇ ਵਿੱਚ 4 ਮਹੀਨੇ ਦੀ ਨਵਜੰਮੀ ਬੱਚੀ ਨੀਰੂ ਅਤੇ 5 ਸਾਲਾ ਭੂਮੀਕਾ ਦੀ ਮੌਤ ਹੋ ਗਈ। ਜਦਕਿ ਮਾਂ ਸਪਨਾ ਦੇਵੀ ਨੂੰ ਰਾਹਗੀਰਾਂ ਵਲੋਂ ਬਚਾ ਲਿਆ ਗਿਆ |
ਜੋ ਕਿ ਹਸਪਤਾਲ 'ਚ ਜ਼ੇਰੇ ਇਲਾਜ਼ ਹੈ
ਇਹ ਘਟਨਾ ਹਾਦਸਾ ਹੈ ਜਾਂ ਫਿਰ ਮਹਿਲਾ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ |
ਜਾਣਕਾਰੀ ਮੁਤਾਬਕ ਸਪਨਾ ਦੇਵੀ ਦਾ ਪਤੀ ਜਤਿੰਦਰ ਸਿੰਘ ਵਿਦੇਸ਼ ਚ ਰਹਿੰਦਾ ਹੈ |
ਜਿਸ ਦੇ ਵਾਪਸ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ |
ਪੰਜਾਬ
Farmer Protest | ਪੰਜਾਬ ਨੂੰ ਕੌਣ ਕਰ ਰਿਹਾ ਬਰਬਾਦ, ਲੱਖਾ ਸਿਧਾਣਾ ਨੇ ਕੀਤੇ ਖੁਲਾਸੇ|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਸਪੋਰਟਸ
ਟ੍ਰੈਂਡਿੰਗ ਟੌਪਿਕ
Advertisement