ਪੜਚੋਲ ਕਰੋ
ਕਾਂਗਰਸੀ ਲੀਡਰ ਕੁਲਬੀਰ ਜੀਰਾ ਨਾਲ ਜੁੜਿਆ ਨਵਾਂ ਵਿਵਾਦ
ਕਾਂਗਰਸੀ ਲੀਡਰ ਕੁਲਬੀਰ ਜੀਰਾ ਨਾਲ ਜੁੜਿਆ ਨਵਾਂ ਵਿਵਾਦ
ਜਮੀਨ ਵਿਵਾਦ ਮਾਮਲਾ, ਪੀੜੀਤ ਪਰਿਵਾਰ ਨੇ ਕੁਲਬੀਰ ਜੀਰਾ 'ਤੇ ਕਾਰਵਾਈ ਦੀ ਕੀਤੀ ਮੰਗ
ਜੀਰਾ ਤੋ ਕਾਂਗਰਸ ਦੇ ਸਾਬਕਾ ਵਿਧਾਇਕ ਦੀਆਂ ਮੁਸ਼ਕਿਲਾ ਵਧ ਦੀਆ ਨਜਰ ਆ ਰਹੀਆ ਹਨ । ਫਿਰੋਜਪੁਰ ਵਿਚ ਜਮੀਨ ਦੇ ਵਿਵਾਦ ਨੂੰ ਲੈ ਕੇ ਗੋਲੀਆਂ ਚਲਣ ਦੇ ਮਾਮਲੇ ਚ ਪੀੜੀਤ ਪਰਿਵਾਰ ਮੀਡੀਆ ਸਾਮਣੇ ਆਇਆ ਹੈ ਅਤੇ ਉਨਾ ਨੇ ਆਰੋਪ ਲਾਇਆ ਹੈ ਕਿ ਕੁਲਬੀਰ ਜੀਰਾ ਦੀ ਸ਼ਹਿ ਤੇ ਉਨਾ ਉਪਰ ਗੋਲੀਆਂ ਚਲੀਆ ਹਨ ਅਤੇ ਪੁਲਸ ਇਸ ਮਾਮਲੇ ਚ ਕੁਲਬੀਰ ਜੀਰਾ ਤੇ ਸਖਤ ਕਾਰਵਾਈ ਕਰੇ... ਉਥੇ ਹੀ ਇਸ ਮਾਮਲੇ ਚ ਜਦੋ ਕਾਂਗਰਸ ਲੀਡਰ ਕੁਲਬੀਰ ਜੀਰਾ ਨਾਲ ਸਪੰਰਕ ਕੀਤਾ ਗਿਆ ਤਾਂ ਉਨਾ ਨੇ ਫੋਨ ਨਹੀ ਚੁਕਿਆ .. ਇਸ ਪੂਰੇ ਮਾਮਲੇ ਵਿਚ ਕੁਲਬੀਰ ਜੀਰਾ ਦਾ ਪੱਖ ਆਉਣਾ ਹਜੇ ਬਾਕੀ ਹੈ ..
ਹੋਰ ਵੇਖੋ






















