ਪੜਚੋਲ ਕਰੋ
(Source: ECI/ABP News)
NRI 'ਤੇ ਫ਼ਾਇਰਿੰਗ ਮਾਮਲਾ - ਮੁਲਜ਼ਮਾਂ ਦੀ ਪੇਸ਼ੀ ਵੇਖੋ ਕੀ ਬੋਲਿਆ ਮੁਲਜ਼ਮ ਸਹੁਰਾ
NRI 'ਤੇ ਫ਼ਾਇਰਿੰਗ ਮਾਮਲਾ - ਮੁਲਜ਼ਮਾਂ ਦੀ ਪੇਸ਼ੀ
ਵੇਖੋ ਕੀ ਬੋਲਿਆ ਮੁਲਜ਼ਮ ਸਹੁਰਾ
NRI 'ਤੇ ਫ਼ਾਇਰਿੰਗ ਕਰਨ ਵਾਲੇ ਮੁਲਜ਼ਮਾਂ ਦੀ ਅਦਾਲਤ 'ਚ ਪੇਸ਼ੀ
ਸਹੁਰੇ ਸਮੇਤ 5 ਮੁਲਜ਼ਮ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜੇ
NRI 'ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਨੂੰ 2 ਦਿਨ ਰਿੜਕੇਗੀ ਪੁਲਿਸ
ਅੰਮ੍ਰਿਤਸਰ ਦੇ ਪਿੰਡ ਦਬੁਰਜੀ ਚ ਐਨਆਰਆਈ ਤੇ ਗੋਲੀਆਂ ਚਲਾਉਣ ਤੇ ਚਲਵਾਉਣ ਵਾਲੇ 6 ਮੁਲਜ਼ਮਾਂ ਦੀ ਅਦਾਲਤ ਚ ਪੇਸ਼ੀ ਹੋਈ ਹੈ |
ਸੁਣਵਾਈ ਤੋਂ ਬਾਅਦ ਅਦਾਲਤ ਨੇ NRI ਦੇ ਸਹੁਰੇ ਸਮੇਤ 5 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਹੈ
ਜਦਕਿ NRI ਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਸੁਖਵਿੰਦਰ ਸਿੰਘ ਦਾ ਪੁਲਿਸ ਨੂੰ 2 ਦਿਨ ਦਾ ਰਿਮਾਂਡ ਦਿੱਤਾ ਹੈ
ਹਾਲਾਂਕਿ ਮੁਲਜ਼ਮ ਸਹੁਰੇ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ |
ਪੰਜਾਬ
![Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/d3249acd67cd5a35d3bcc6a2f5f18c6817392718398131149_original.jpg?impolicy=abp_cdn&imwidth=470)
Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha
![Farmer Protest|Kisan Mahapanchayat| ਦਿੱਲੀ 'ਚ BJP ਦੀ ਸਰਕਾਰ ਬਣਨ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ|](https://feeds.abplive.com/onecms/images/uploaded-images/2025/02/11/9f55349507cfb1a9b9842aadc2b3165917392717132381149_original.jpg?impolicy=abp_cdn&imwidth=100)
Farmer Protest|Kisan Mahapanchayat| ਦਿੱਲੀ 'ਚ BJP ਦੀ ਸਰਕਾਰ ਬਣਨ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ|
![CM Bhagwant Mann| ਬਾਜਵਾ ਦਾ ਦਾਅਵਾ ਸੱਚ ਸਾਬਤ ਹੋਣ 'ਤੇ ਵੀ ਸਰਕਾਰ ਨੂੰ ਨਹੀਂ ਕੋਈ ਖਤਰਾ |abp sanjha|](https://feeds.abplive.com/onecms/images/uploaded-images/2025/02/11/527ce1c1f2189b8b0dff7e2e4e486f6417392716420841149_original.jpg?impolicy=abp_cdn&imwidth=100)
CM Bhagwant Mann| ਬਾਜਵਾ ਦਾ ਦਾਅਵਾ ਸੱਚ ਸਾਬਤ ਹੋਣ 'ਤੇ ਵੀ ਸਰਕਾਰ ਨੂੰ ਨਹੀਂ ਕੋਈ ਖਤਰਾ |abp sanjha|
![CM Bhagwant Mann| Partap Bajwa| ਪ੍ਰਤਾਪ ਬਾਜਵਾ ਨੂੰ CM ਭਗਵੰਤ ਮਾਨ ਦਾ ਠੋਕਵਾਂ ਜਵਾਬ](https://feeds.abplive.com/onecms/images/uploaded-images/2025/02/11/91e7f1e98e5fcb1d87b1e83b547a2ecb17392710851351149_original.jpg?impolicy=abp_cdn&imwidth=100)
CM Bhagwant Mann| Partap Bajwa| ਪ੍ਰਤਾਪ ਬਾਜਵਾ ਨੂੰ CM ਭਗਵੰਤ ਮਾਨ ਦਾ ਠੋਕਵਾਂ ਜਵਾਬ
![US Deport: ਕੀ ਡਿਪੋਰਟ ਹੋਏ ਪੰਜਾਬੀਆਂ ਨੂੰ ਮਿਲੇਗਾ ਇਨਸਾਫ਼? abp sanjha |](https://feeds.abplive.com/onecms/images/uploaded-images/2025/02/11/3c0b8d2dcd7623add345db07df42e69217392703022771149_original.jpg?impolicy=abp_cdn&imwidth=100)
US Deport: ਕੀ ਡਿਪੋਰਟ ਹੋਏ ਪੰਜਾਬੀਆਂ ਨੂੰ ਮਿਲੇਗਾ ਇਨਸਾਫ਼? abp sanjha |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement