ਪੜਚੋਲ ਕਰੋ
One MLA-One Pension ਦੇ ਫੈਸਲੇ ਨੂੰ HC 'ਚ ਚੁਣੌਤੀ
ਪੰਜਾਬ ਸਰਕਾਰ ਦੇ ਇੱਕ ਵਿਧਾਇਕ-ਇੱਕ ਪੈਨਸ਼ਨ ਦੇ ਫ਼ੈਸਲੇ ਖ਼ਿਲਾਫ਼ ਸਾਬਕਾ ਵਿਧਾਇਕਾਂ ਰਾਕੇਸ਼ ਪਾਂਡੇ, ਲਾਲ ਸਿੰਘ, ਸਰਵਣ ਸਿੰਘ, ਸੋਹਣ ਲਾਲ ਠੰਡਲ, ਮੋਹਨ ਲਾਲ ਅਤੇ ਗੁਰਵਿੰਦਰ ਸਿੰਘ ਅਟਵਾਲ ਨੇ ਹਾਈਕੋਰਟ ਨੂੰ ਦੱਸਿਆ ਕਿ 24 ਅਗਸਤ ਨੂੰ ਪੈਨਸ਼ਨ ਘਟਾਉਣ ਲਈ ਪੱਤਰ ਜਾਰੀ ਕੀਤਾ ਗਿਆ ਸੀ। ਵਿਧਾਇਕਾਂ ਦੀ ਪੈਨਸ਼ਨ ਦੇਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਇਕ ਵਾਰ ਵਿਧਾਇਕ ਤੇ ਕਈ ਵਾਰ ਵਿਧਾਇਕ ਰਹਿ ਚੁੱਕੇ ਵਿਅਕਤੀ ਦੀ ਬਰਾਬਰੀ ਹੋ ਗਈ ਹੈ।
ਹੋਰ ਵੇਖੋ






















