ਪੜਚੋਲ ਕਰੋ
(Source: ECI/ABP News)
ਪਾਕਿਸਤਾਨੀ ਕੁੜੀ ਦਾ ਜਲੰਧਰ ਦੇ ਮੁੰਡੇ 'ਤੇ ਆਇਆ ਦਿਲ, ਵਿਆਹ ਕਰਵਾਉਣ ਆਈ ਭਾਰਤ
Pak Girl Fall in Love: ਪਿਆਰ ਨੂੰ ਸਰਹੱਦਾਂ ਵਿੱਚ ਕੋਈ ਨਹੀਂ ਬੰਨ੍ਹ ਸਕਦਾ ਅਤੇ ਇਹ ਪਾਕਿਸਤਾਨ ਦੀ ਸ਼ਮੀਲਾ ਨੇ ਕਰ ਦਿਖਾਇਆ ਹੈ। ਆਪਣੇ ਪਿਆਰ ਨੂੰ ਲੱਭਣ ਲਈ, ਲਾਹੌਰ ਦੀ ਇੱਕ ਈਸਾਈ ਕੁੜੀ, ਸ਼ਮੀਲਾ ਨੇ ਬੁੱਧਵਾਰ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਕਦਮ ਰੱਖਿਆ ਅਤੇ ਹੁਣ ਜਲੰਧਰ ਦੇ ਇੱਕ ਹਿੰਦੂ ਲੜਕੇ ਕਮਲ ਕਲਿਆਣ ਨਾਲ ਵਿਆਹ ਕਰਨ ਜਾ ਰਹੀ ਹੈ। ਸ਼ਮੀਲਾ ਦੇ ਨਾਲ-ਨਾਲ ਉਸ ਦੇ ਮਾਤਾ-ਪਿਤਾ ਵੀ ਭਾਰਤ ਆ ਚੁੱਕੇ ਹਨ ਅਤੇ ਜਲੰਧਰ 'ਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਪੰਜਾਬ
![ਪੰਜਾਬ 'ਚ ਵੱਡਾ Encounter, ਤਾੜ-ਤਾੜ ਚੱਲੀਆਂ ਗੋਲੀਆਂ| TaranTaran| Abp Sanjha|](https://feeds.abplive.com/onecms/images/uploaded-images/2025/02/15/7e13cbe8831db8eec877957ca6b49eff17396044781931149_original.jpg?impolicy=abp_cdn&imwidth=470)
ਪੰਜਾਬ 'ਚ ਵੱਡਾ Encounter, ਤਾੜ-ਤਾੜ ਚੱਲੀਆਂ ਗੋਲੀਆਂ| TaranTaran| Abp Sanjha|
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement