Abohar - ਨਰਮੇ ਦੀ ਫਸਲ 'ਤੇ ਲਗਾਤਾਰ ਤੀਜੀ ਵਾਰ ਗੁਲਾਬੀ ਸੁੰਡੀ ਦਾ ਹਮਲਾ
Abohar - ਨਰਮੇ ਦੀ ਫਸਲ 'ਤੇ ਲਗਾਤਾਰ ਤੀਜੀ ਵਾਰ ਗੁਲਾਬੀ ਸੁੰਡੀ ਦਾ ਹਮਲਾ
ਅਬੋਹਰ - ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦਾ ਹਮਲਾ
ਲਗਾਤਾਰ ਤੀਜੀ ਵਾਰ ਗੁਲਾਬੀ ਸੁੰਡੀ ਦਾ ਹਮਲਾ
ਪਿੰਡ ਝੁਰੜਖੇੜਾ 'ਚ ਕਿਸਾਨਾਂ ਦੀ ਫਸਲ ਹੋਈ ਬਰਬਾਦ
ਅਬੋਹਰ ਇਲਾਕੇ ਦੇ ਨਰਮਾ ਪੱਟੀ ਏਰੀਏ ਦੇ ਵਿੱਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ |
ਤਸਵੀਰਾਂ ਪਿੰਡ ਝੁਰੜਖੇੜਾ ਦੀਆਂ ਨੇ ਜਿੱਥੇ ਖੇਤਾਂ ਚ ਪਹੁੰਚੇ ਕਿਸਾਨਾਂ ਨੇ ਖਰਾਬ ਫ਼ਸਲ ਵਿਖਾਉਦੇ ਹੋਏ ਪੰਜਾਬ ਸਰਕਾਰ ਪ੍ਰਤੀ ਰੋਸ਼ ਜ਼ਾਹਿਰ ਕੀਤਾ |
ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਨੇ ਲਗਾਤਾਰ ਤੀਸਰੀ ਵਾਰ ਫਸਲ ਤੇ ਹਮਲਾ ਕੀਤਾ ਹੈ
ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਲੇਕਿਨ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ l
ਕਿਸਾਨਾਂ ਨੇ ਮੰਤਰੀ ਗੁਰਮੀਤ ਖੁਡੀਆਂ ,ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਵੱਲ ਧਿਆਨ ਦੇਣ ਲਈ ਆਖਿਆ ਹੈ






















