ਪੜਚੋਲ ਕਰੋ
ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਨਵਾਂ ਐਲਾਨ !
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਸਿੱਧੀ ਅਦਾਇਗੀ ‘ਤੇ ਕੀਤਾ ਟਵੀਟ, ਉਨ੍ਹਾਂ ਲਿਖਿਆ ਕਿ- ਪੰਜਾਬ ‘ਚ ਸਿੱਧੀ ਅਦਾਇਗੀ ਹੋਣ ਦੇ ਨਾਲ ਵਿਵਸਥਾ ਪੂਰੇ ਦੇਸ਼ ‘ਚ ਲਾਗੂ ਹੋ ਗਈ ਹੈ ਅਤੇ ਉਨ੍ਹਾਂ ਲਿਖਿਆ ਕਿ ਆਪਣੀ ਜ਼ਮੀਨ ਵਾਲੇ ਕਿਸਾਨਾਂ ਤੋਂ ਇਲਾਵਾ ਠੇਕੇ ‘ਤੇ ਖੇਤੀ ਕਰਨ ਵਾਲਿਆਂ ਨੂੰ ਵੀ ਮਿਲੇਗਾ ਲਾਹਾ, ਆੜ੍ਹਤੀਏ, ਕਿਸਾਨ ਅਤੇ ਸੂਬਾ ਸਰਕਾਰ ਨਹੀਂ ਚਾਹੁੰਦੀ ਸਿੱਧੀ ਅਦਾਇਗੀ.
ਹੋਰ ਵੇਖੋ






















