Bhwanigarh Civil hospital ਤੋਂ ਬਜ਼ੁਰਗ ਨੇ Live ਹੋ ਕੇ ਪਾਇਆ ਗਾਹ, ਜਾਣੋ ਪੂਰਾ ਮਾਮਲਾ
Bhwanigarh Civil hospital ਤੋਂ ਬਜ਼ੁਰਗ ਨੇ Live ਹੋ ਕੇ ਪਾਇਆ ਗਾਹ, ਜਾਣੋ ਪੂਰਾ ਮਾਮਲਾ
ਭਵਾਨੀਗੜ੍ਹ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਘਾਟ
ਭਵਾਨੀਗੜ੍ਹ ਸਿਵਲ ਹਸਪਤਾਲ 'ਚ ਮਰੀਜ਼ ਪ੍ਰੇਸ਼ਾਨ
ਭਵਾਨੀਗੜ੍ਹ ਸਿਵਲ ਹਸਪਤਾਲ ਤੋਂ ਬਜ਼ੁਰਗ ਹੋਇਆ ਲਾਈਵ
SMO ਦੇ ਤਾਲਾ ਲੱਗੇ ਕਮਰੇ ਦੇ ਬਾਹਰੋਂ ਲਾਈਵ ਹੋਇਆ ਬਜ਼ੁਰਗ
ਕੀ ਇਹ ਹਨ AAP ਦੀਆਂ ਮਿਸਾਲੀ ਸਿਹਤ ਸਹੂਲਤਾਵਾਂ ?
ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀ ਪ੍ਰਸ਼ਾਸਨਿਕ ਖੱਜਲ ਖੁਆਰੀ ਖਤਮ ਕਰਨ ਲਈ ਐਕਸ਼ਨ ਮੋਡ ਚ ਹਨ
ਦੂਜੇ ਪਾਸੇ CM ਸਾਹਬ ਦੇ ਆਪਣੇ ਹਲਕੇ ਸੰਗਰੂਰ ਦੇ ਭਵਾਨੀਗੜ੍ਹ ਸਿਵਲ ਹਸਪਤਾਲ ਚ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ |
ਇਹੀ ਵਜ੍ਹਾ ਹੈ ਕਿ ਹਸਪਤਾਲ ਆਇਆ ਇਕ ਬਜ਼ੁਰਗ SMO ਦੀ ਗੈਰਹਾਜ਼ਰੀ ਵੇਖ ਕੇ
SMO ਦੇ ਤਾਲਾ ਲੱਗੇ ਕਮਰੇ ਦੇ ਬਾਹਰੋਂ ਲਾਈਵ ਹੋ ਗਿਆ
ਜਿਸ ਨਾਲ ਸੈਂਕੜਾਂ ਲੋਕ ਤੇ ਮਰੀਜ਼ ਮੌਜੂਦ ਸਨ |
ਲਾਈਵ ਹੋ ਕੇ ਬਜ਼ੁਰਗ ਨੇ ਜਿਥੇ ਹਸਪਤਾਲ ਚ ਮੌਜੂਦ ਮਰੀਜ਼ਾਂ ਦੇ ਹਾਲ ਵਿਖਾਏ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ
ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ਼ ਨੂੰ ਸਵਾਲ ਕੀਤੇ ਕੀ ਇਹ ਹਨ ਉਨ੍ਹਾਂ ਦੀਆਂ ਮਿਸਾਲੀ ਸਿਹਤ ਸਹੂਲਤਾਵਾਂ ?
ਦੂਜੇ ਪਾਸੇ ਇਸ ਮਾਮਲੇ 'ਤੇ SMO ਵਿਨੋਦ ਕੁਮਾਰ ਨੇ ਸਪਸ਼ਟੀਕਰਨ ਦਿੱਤਾ ਹੈ | ਜਿਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਚ ਡਾਕਟਰਾਂ ਦੀ ਘਾਟ ਹੈ |
ਪਰ ਫਿਰ ਵੀ ਉਨ੍ਹਾਂ ਵਲੋਂ ਤਨਦੇਹੀ ਨਾਲ ਡਿਊਟੀ ਕੀਤੀ ਜਾ ਰਹੀ ਹੈ