Barnala - Bhadaur Civil Hospital 'ਚ ਗੁੰਡਾਗਰਦੀ ਦਾ ਨੰਗਾ ਨਾਚ-ਸਰੇਆਮ ਚੱਲੀਆਂ ਡਾਂਗਾ, ਕਈ ਜ਼ਖ਼ਮੀ - ਮਰੀਜ਼ ਸਹਿਮੇ
Barnala - Bhadaur Civil Hospital 'ਚ ਗੁੰਡਾਗਰਦੀ ਦਾ ਨੰਗਾ ਨਾਚ-ਸਰੇਆਮ ਚੱਲੀਆਂ ਡਾਂਗਾ, ਕਈ ਜ਼ਖ਼ਮੀ - ਮਰੀਜ਼ ਸਹਿਮੇ
#Crime #Barnala #abpsanjha
ਗੁੰਡਾਗਰਦੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ
ਵਿਧਾਨ ਸਭਾ ਹਲਕਾ ਭਦੌੜ ਤੋਂ
ਜਿਥੇ ਸਰਕਾਰੀ ਹਸਪਤਾਲ ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ |
ਜਾਣਕਾਰੀ ਮੁਤਾਬਕ ਸੋਮਵਾਰ ਰਾਤ ਇੱਕ ਢਾਬੇ ਤੇ ਢਾਬਾ ਮਾਲਕ ਤੇ ਕੁਝ ਨੋਜਵਾਨ ਆਪਸ ਵਿੱਚ ਉਲਝ ਪਏ। ਦੋਹਾਂ ਧਿਰਾਂ ਵਲੋਂ ਇਕ ਦੂੱਜੇ ਦੀ ਕੁੱਟਮਾਰ ਕੀਤੀ ਗਈ | ਜਿਸ ਤੋਂ ਬਾਅਦ ਦੋਹਾਂ ਧਿਰਾਂ ਦੇ ਜਖ਼ਮੀ ਨੌਜਵਾਨ ਭਦੌੜ ਸਰਕਾਰੀ ਹਸਪਤਾਲ ਚ ਦਾਖਲ ਹੋ ਗਏ |
ਜਿਥੇ ਅਗਲੇ ਦਿਨ ਮੰਗਲਵਾਰ ਇਕ ਧਿਰ ਨੇ ਸਰਕਾਰੀ ਹਸਪਤਾਲ ਚ ਮੁੜ ਦੁੱਜੀ ਧਿਰ ਦੇ ਨੌਜਵਾਨ ਤੇ ਜਾਨਲੇਵਾ ਹਮਲਾ ਕਰ ਦਿੱਤਾ | ਜਿਸ ਦਾ ਇਹ ਵੀਡੀਓ ਸਾਹਮਣੇ ਆਇਆ ਹੈ |
ਹਮਲਾਵਰ ਧਿਰ ਬਾਹਰ ਤੋਂ ਕੰਧਾਂ ਟੱਪ ਤੇ ਕੁਝ ਮੂੰਹ ਬੰਨ੍ਹ ਕੇ ਹਸਪਤਾਲ ਅੰਦਰ ਦਾਖ਼ਲ ਹੋਏ, ਜਿੰਨਾਂ ਕੋਲ ਡਾਂਗ ਸੋਟੇ, ਤੇ ਤੇਜ਼ਧਾਰ ਹਥਿਆਰ ਸਨ। ਉਕਤ ਹਮਲਾਵਰਾਂ ਨੇ ਇਕ ਨੌਜਵਾਨ ਦੀ ਹਸਪਤਾਲ ਦੇ ਕਮਰੇ ਦੇ ਬਾਹਰ ਤੇ ਦੂਸਰੇ ਦੀ ਐਮਰਜੰਸੀ ਵਾਰਡ ਦੇ ਕੋਲ ਅੰਦਰ ਕੁੱਟਮਾਰ ਕੀਤੀ | ਹਸਪਤਾਲ ਵਿੱਚ ਹੋਈ ਗੁੰਡਾਗਰਦੀ ਦੇਖ਼ ਮਰੀਜਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਬਾਹਰ ਨੂੰ ਭੱਜ ਨਿਕਲੇ। ਹਸਪਤਾਲ ਚ ਹੋਈ ਇਸ ਗੁੰਡਾਗਰਦੀ ਦੀ ਖਬਰ ਮਿਲਦਿਆਂ ਪੁਲਿਸ ਮੌਕੇ ਤੇ ਪੁੱਜੀ ਤੇ ਸਥਿਤੀ ਨੂੰ ਸੰਭਾਲਦਿਆਂ ਦੋਹਾਂ ਧਿਰਾਂ ਨੂੰ ਅੱਲਗ ਕੀਤਾ ਗਿਆ |ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en