ਪੜਚੋਲ ਕਰੋ
Punjab Budget 2022: ਸੁਖਪਾਲ ਖਹਿਰਾ ਨੇ ਵੱਖ-ਵੱਖ ਮੁੱਦਿਆਂ 'ਤੇ ਘੇਰੀ ਮਾਨ ਸਰਕਾਰ, SYL ਨੂੰ ਬੈਨ ਕਰਨ 'ਤੇ ਬੋਲੇ ਖਹਿਰਾ
Punjab Budget 2022: ਸੁਖਪਾਲ ਖਹਿਰਾ (Sukhpal Khaira) ਨੇ ਵੱਖ-ਵੱਖ ਮੁੱਦਿਆਂ 'ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਵਿਰੋਧੀਆਂ ਨੇ ਮਾਨ ਸਰਕਾਰ (Mann government) ਵੱਲੋਂ ਪੇਸ਼ ਕੀਤੇ ਵਾਈਟ ਪੇਪਰ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਵਾਈਟ ਪੇਪਰ (white paper) ਨੂੰ ਲੈ ਕੇ ਕਿਹਾ ਕਿ ਇਹ ਸਰਕਾਰ ਕੈਪਟਨ ਦੀ ਰਾਹ 'ਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ, 'ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਬਿਓਰਾ ਦਿੱਤਾ ਪਰ ਹੱਲ ਨਹੀਂ'।
ਹੋਰ ਵੇਖੋ






















