ਪੜਚੋਲ ਕਰੋ
Punjab Corona Update: 24 ਘੰਟਿਆਂ 'ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ, 223 ਨਵੇਂ ਕੋਰੋਨਾ ਕੇਸ ਕੀਤੇ ਗਏ ਦਰਜ
Punjab Corona Cases: ਕੋਰੋਨਾ ਕਾਰਨ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਲਗਾਤਾਰ ਦੂਜੇ ਦਿਨ 200 ਤੋਂ ਵੱਧ ਯਾਨੀ 223 ਮਰੀਜ਼ ਪਾਏ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 1079 ਹੋ ਗਈ ਹੈ। ਇਨ੍ਹਾਂ ਵਿੱਚੋਂ 40 ਨੂੰ ਲਾਈਫ ਸਪੋਰਟ 'ਤੇ ਸ਼ਿਫਟ ਕੀਤਾ ਗਿਆ ਹੈ। ਪੰਜਾਬ ਦੀ ਪੌਜੇਟੀਵਿਟੀ ਦਰ 1.87% ਹੋ ਗਈ ਹੈ। ਬੁੱਧਵਾਰ ਨੂੰ 12,471 ਕੋਵਿਡ ਨਮੂਨੇ ਲੈ ਕੇ 11,925 ਦੀ ਜਾਂਚ ਕੀਤੀ ਗਈ।
ਹੋਰ ਵੇਖੋ






















