ਪੜਚੋਲ ਕਰੋ
ਲੌਕਡਾਊਨ ‘ਚ ਦਿੱਤੀ ਢਿੱਲ, ਸੜਕਾਂ 'ਤੇ ਮੁੜ ਪਰਤੀ ਰੋਣਕ,
ਕਈ ਸੂਬਿਆਂ ਨੇ ਲੌਕਡਾਊਨ ‘ਚ ਦਿੱਤੀ ਢਿੱਲ
ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ ਪਰਤੀ ਰੌਣਕ
ITO ਚੌਕ ‘ਤੇ ਸੋਮਵਾਰ ਸਵੇਰੇ ਲੱਗਿਆ ਜਾਮ
ਦਿੱਲੀ ‘ਚ ਦੌੜੀ ਮੌਟਰੋ, ਦਫ਼ਤਰ ਵੀ ਖੁੱਲ੍ਹੇ
19 ਅਪ੍ਰੈਲ ਤੋਂ ਦਿੱਲੀ ‘ਚ ਜਾਰੀ ਹੈ ਲੌਕਡਾਊਨ
ਮੁੰਬਈ ‘ਚ ਵੱਡੀ ਗਿਣਤੀ ’ਚ ਬਾਹਰ ਨਿਕਲੇ ਲੋਕ
ਬੱਸਾਂ ਦਾ ਇੰਤਜ਼ਾਰ ਕਰਦੇ ਨਜ਼ਰ ਆਏ ਲੋਕ
ਪੰਜਾਬ ‘ਚ 10 ਜੂਨ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
14 ਜੂਨ ਤੱਕ ਹਰਿਆਣਾ ‘ਚ ਜਾਰੀ ਰਹੇਗਾ ਲੌਕਡਾਊਨ
ਹਰਿਆਣਾ ‘ਚ 10 ਤੋਂ ਰਾਤ 8 ਵਜੇ ਤੱਕ ਖੁੱਲਣਗੇ ਮੌਲ
ਧਾਰਮਿਕ ਥਾਵਾਂ ‘ਚ 21 ਲੋਕਾਂ ਨੂੰ ਜਾਣ ਦੀ ਇਜਾਜ਼ਤ
ਸਮਾਗਮ ‘ਚ 50 ਤੋਂ ਵੱਧ ਲੋਕਾਂ ਦੀ ਮੌਜੂਦਗੀ ਲਈ ਮਨਜ਼ੂਰੀ ਜ਼ਰੂਰੀ
ਹੋਰ ਵੇਖੋ






















