ਪੜਚੋਲ ਕਰੋ
ਵਿਨੇਸ਼ ਫੋਗਾਟ ਨੂੰ ਰਾਜ ਸਭਾ ਦੇਣ ਬਾਰੇ ਕੀ ਬੋਲੇ ਰਾਜਾ ਵੜਿੰਗ?
ਵਿਨੇਸ਼ ਫੋਗਾਟ ਨੂੰ ਰਾਜ ਸਭਾ ਦੇਣ ਬਾਰੇ ਕੀ ਬੋਲੇ ਰਾਜਾ ਵੜਿੰਗ?
Chandigarh
ਵਿਨੇਸ਼ ਫੋਗਾਟ ਨੂੰ ਰਾਜ ਸਭਾ ਦੇਣ ਬਾਰੇ ਕੀ ਬੋਲੇ ਰਾਜਾ ਵੜਿੰਗ
ਵਿਨੇਸ਼ ਫੋਗਾਟ ਨਾਲ ਇਨਸਾਫ ਨਹੀਂ ਹੋਇਆ-ਰਾਜਾ ਵੜਿੰਗ
ਵਿਨੇਸ਼ ਫੋਗਾਟ ਨਾਲ ਜੋ ਹੋਇਆ ਉਹ ਇਕ ਸਾਜਿਸ਼ ਹੈ-ਰਾਜਾ ਵੜਿੰਗ
ਰਾਜ ਸਭਾ ਦੇ ਦਿਓ ਜਾਂ ਕੁੱਝ ਹੋਰ ਕੋਈ ਫਰਕ ਨਹੀਂ ਪੈਂਦਾ-ਰਾਜਾ ਵੜਿੰਗ
ਜੇਕਰ ਵਿਨੇਸ਼ ਖੇਡਦੀ ਅਤੇ ਮੈਡਲ ਜਿੱਤ ਕੇ ਆਉਂਦੀ ਤਾਂ ਦੇਸ਼ ਨੂੰ ਮਾਣ ਹੋਣਾ ਸੀ
ਕਿਸਾਨਾਂ ਨੂੰ ਬੇਨਤੀ ਕਾਨੂੰਨ ਹੱਥ 'ਚ ਨਾ ਲਓ-ਰਾਜਾ ਵੜਿੰਗ
NHAI ਦੇ ਅਧਿਕਾਰੀਆਂ ਨੂੰ ਕੁੱਟਣ ਦਾ ਮਾਮਲਾ
ਨਿਤਿਨ ਗਡਕਰੀ ਵੱਲੋਂ ਲਿਖੀ ਚਿੱਠੀ 'ਤੇ ਕੀ ਬੋਲੇ ਰਾਜਾ ਵੜਿੰਗ
ਨਿਤਿਨ ਗਡਕਰੀ ਪੰਜਾਬ ਨੂੰ ਧਮਕੀ ਨਾ ਦੇਣ-ਰਾਜਾ ਵੜਿੰਗ
ਮਨੀਸ਼ ਸਿਸੋਦੀਆ ਦੀ ਜ਼ਮਾਨਤ ਬਾਰੇ ਕੀ ਬੋਲੇ ਰਾਜਾ ਵੜਿੰਗ
ਹੋਰ ਵੇਖੋ






















