Nabha loot | ਨਾਭਾ 'ਚ ਪਿਓ-ਪੁੱਤ ਨਾਲ ਢਾਈ ਲੱਖ ਦੀ ਲੁੱਟ - ਰੋ ਰੋ ਕੇ ਬੁਰਾ ਹਾਲ
Nabha loot | ਨਾਭਾ 'ਚ ਪਿਓ-ਪੁੱਤ ਨਾਲ ਢਾਈ ਲੱਖ ਦੀ ਲੁੱਟ - ਰੋ ਰੋ ਕੇ ਬੁਰਾ ਹਾਲ
ਨਾਭਾ 'ਚ ਪਿਓ ਪੁੱਤ ਨਾਲ ਲੁੱਟ ਖੋਹ
ਲੁਟੇਰੇ ਢਾਈ ਲੱਖ ਰੁਪਏ ਦੀ ਖੋਹ ਕੇ ਫਰਾਰ
ਪਿਓ ਪੁੱਤ ਕੈਮਰਿਆਂ ਅੱਗੇ ਹੋਏ ਭਾਵੁਕ
ਨਾਭਾ ਦੀ ਦਾਣਾ ਮੰਡੀ ਨਜ਼ਦੀਕ ਠੰਡਾ ਪੀਣ ਰੁਕੇ ਸਨ
ਨਾਭਾ ਦੇ ਵਿਚ ਦਿਨ ਦਿਹਾੜੇ ਪਿਓ ਪੁੱਤ ਨਾਲ ਲੁੱਟ ਖੋਹ ਹੋਈ ਹੈ |
ਲੁਟੇਰੇ ਢਾਈ ਲੱਖ ਰੁਪਏ ਦੀ ਖੋਹ ਕੇ ਫਰਾਰ ਹੋ ਗਏ |
ਵਾਰਦਾਤ ਤੋਂ ਬਾਅਦ ਪਿਓ ਪੁੱਤ ਕੈਮਰਿਆਂ ਅੱਗੇ ਭਾਵੁਕ ਹੁੰਦੇ ਨਜ਼ਰ ਆਏ
ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਢਾਈ ਲੱਖ ਰੁਪਏ ਮੋੜਨ ਆਏ ਸਨ
ਨਾਭਾ ਦੀ ਦਾਣਾ ਮੰਡੀ ਨਜ਼ਦੀਕ ਉਹ ਠੰਡਾ ਪੀਣ ਲਈ ਰੁਕੇ
ਇਸ ਦੌਰਾਨ ਐਕਟੀਵਾ ਤੇ ਆਏ ਲੁਟੇਰੇ ਉਨ੍ਹਾਂ ਦੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ |
ਘਟਨਾ ਤੋਂ ਬਾਅਦ ਜਦ ਇਲਾਕੇ ਚ ਲੱਗੇ ਸੀਸੀਟੀਵੀ ਖੰਗਾਲ ਗਏ ਤਾਂ
ਉਨ੍ਹਾਂ ਵਿੱਚ ਐਕਟੀਵਾ ਤੇ ਦੋ ਨੌਜਵਾਨ ਅਤੇ ਇੱਕ ਔਰਤ ਬੈਗ ਲੈ ਕੇ ਜਾਂਦੇ ਦਿਖਾਈ ਦਿੱਤੇ
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
