ਪੜਚੋਲ ਕਰੋ
SGPC ਦਾ SC ਦੇ ਫੈਸਲੇ ਖਿਲਾਫ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਤੋਂ ਰੋਸ ਮਾਰਚ
SC ਵੱਲੋਂ HSGPC ਨੂੰ ਮਾਨਤਾ ਦੇਣ ਦਾ ਮਾਮਲਾ
ਫੈਸਲੇ ਖਿਲਾਫ SGPC ਦਾ ਵਿਸ਼ਾਲ ਰੋਸ ਮਾਰਚ
ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਤੋਂ ਰੋਸ ਮਾਰਚ
ਅਕਾਲ ਤਖ਼ਤ ਸਾਹਿਬ ਤੱਕ SGPC ਦਾ ਰੋਸ ਮਾਰਚ
ਵੱਡੀ ਗਿਣਤੀ ‘ਚ ਸਿੱਖ ਸੰਗਤ ਮੌਜੂਦ ਤੇ SAD ਲੀਡਰਸ਼ਿਪ ਮੌਜੂ
ਅਕਾਲ ਤਖਤ ਸਾਹਿਬ ‘ਚ ਕੀਤੀ ਜਾਵੇਗੀ ਅਰਦਾਸ
ਸਿੱਖ ਪੰਥ ਨਾਲ ਕੀਤਾ ਗਿਆ ਧੱਕਾ -SGPC
ਰੋਸ ਮਾਰਚ ਲੋਕਾਂ ‘ਚ ਜਾਗ੍ਰਿਤੀ ਪੈਦਾ ਕਰਨ ਲਈ ਹੈ-SGPC
ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ-SGPC
ਹੋਰ ਵੇਖੋ






















