ਪੜਚੋਲ ਕਰੋ
ਪੁਰਾਣੀ ਰੰਜਿਸ਼ 'ਚ ਕਾਂਗਰਸੀ ਲੀਡਰ 'ਤੇ ਚਲਾਈਆਂ ਗੋਲੀਆਂ, ਹਸਪਤਾਲ 'ਚ ਹੋਈ ਮੌਤ

2 ਦਿਨ ਪਹਿਲਾਂ ਫ਼ਿਰੋਜ਼ਪੁਰ ਜੇਲ੍ਹ ਦੇ ਬਾਹਰ ਚੱਲੀ ਗੋਲੀ ਨਾਲ ਜ਼ਖ਼ਮੀ ਹੋਏ ਲਲਿਤ ਕੁਮਾਰ ਦੀ ਮੌਤ
21 ਜੂਨ ਨੂੰ ਕੇਂਦਰੀ ਜੇਲ ਫ਼ਿਰੋਜ਼ਪੁਰ ਦੇ ਬਾਹਰ ਹੋਈ ਫਾਇਰਿੰਗ ਚ ਜ਼ਖ਼ਮੀ ਹੋਏ ਲਲਿਤ ਕੁਮਾਰ ਨੇ ਜਖਮਾ ਦੀ ਤਾਬ ਨਾ ਸਹਿਂਦੇ ਹੋਏ ਸ਼ਰੀਰ ਤਿਆਗ ਦਿਤਾ.... ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਲਲਿਤ ਉਤੇ ਗੋਲੀਆਂ ਚਲਾਈਆ ਸਨ, ਲਲਿਤ ਕੁਮਾਰ ਦੋ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਗੰਭੀਰ ਹਾਲਤ 'ਚ ਪਹਿਲਾ ਫਿਰੋਜਪੁਰ ਦੇ ਅਸਪਤਾਲ ਅਤੇ ਬਾਅਦ ਵਿਚ ਮੋਗਾ ਦੇ ਮੈਡੀਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲਲਿਤ ਕੁਮਾਰ ਦੇ ਮੈਡੀਸਿਟੀ ਹਸਪਤਾਲ ਦੇ ਡਾਕਟਰ ਨੇ 7 ਘੰਟੇ ਦੇ ਅਪਰੇਸ਼ਨ ਤੋਂ ਬਾਅਦ ਇੱਕ ਗੋਲੀ ਕੱਢ ਲਈ ਸੀ, ਜਦੋਂਕਿ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਹ ਦੂਜੀ ਗੋਲੀ ਨਹੀਂ ਕਡੀ ਜਾ ਸਕੀ। ਲਲਿਤ ਕੁਮਾਰ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ।

ਹੋਰ ਵੇਖੋ