ਮੁਹਾਲੀ 'ਚ ਡਿੱਗਿਆ ਸ਼ੋਅਰੂਮ , 1 ਦੀ ਮੌਤ, ਕਈ ਜ਼ਖ਼ਮੀ
ਮੋਹਾਲੀ ਚੰਡੀਗੜ੍ਹ ਦੇ ਵਿੱਚ ਬਿਲਡਿੰਗ ਡਿੱਗਣ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਹੁਣ ਮੋਹਾਲੀ ਚ ਇੱਕ ਵੱਡਾ ਹਾਦਸਾ ਵਾਪਰਿਹਾ ਹੈ। ਇੱਥੇ ਇੱਕ ਨਿਰਮਾਣ ਅਧੀਨ ਸ਼ੋਰੂਮ ਦੀ ਦੂਜੀ ਮੰਜਿਲ ਦਾ ਲੈਟਰ ਡਿੱਗ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਲੋਕ ਗੰਭੀਰ ਜਖਮੀ ਹੋਏ ਨੇ। ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਵਜੋਂ ਦੇ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸ਼ਨੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪ੍ਰਸ਼ਾਸ਼ਨੀ ਪਤਾ ਲਗਾਉਣ ਦੇ ਵਿੱਚ ਰੁਜਿਆ ਹੋਇਆ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ? ਪੁਲਿਸ ਅਧਿਕਾਰੀਆਂ ਨਾਲ ਸਾਮਣਾ ਹੋਣ ਤੇ ਜਿੰਮੇਵਾਰ ਲੋਕ ਵਿਰੋਧ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮੋਹਾਲੀ ਦੇ ਟੀਡੀਆਈ ਸਿਟੀ ਸੈਕਟਰ 118 ਚ ਸ਼ੋਰੂਮ ਬਣਾਏ ਜਾ ਰਹੇ ਨੇ। ਇੱਥੇ ਦੂਜੀ ਮੰਜਿਲ ਦਾ ਲੈਟਰ ਪਹਿਲੀ ਮੰਜਿਲ ਤੋਂ ਵਿਛਾਇਆ ਜਾ ਰਿਹਾ ਸੀ। ਸਾਈਟ ਤੇ ਲੋਕਾਂ ਤੇ






















