Sidhu Moose Wala ਦਾ ਗੀਤ Drippy ਆਉਂਦੇ ਹੀ ਛਾਇਆ, ਗੀਤ ਵਿੱਚ ਕੀ ਕਹਿੰਦਾ ਗਾਇਕ !
Sidhu Moose Wala ਦਾ ਗੀਤ Drippy ਆਉਂਦੇ ਹੀ ਛਾਇਆ, ਗੀਤ ਵਿੱਚ ਕੀ ਕਹਿੰਦਾ ਗਾਇਕ !
#SidhuMooseWala #newsong #Drippy #Mansa #abpsanjha
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਰਿਲੀਜ਼ ਹੋਇਆ, ਫੈਨਜ਼ ਨੇ ਗੀਤ Drippy ਨੇ ਸਰੋਤਿਆਂ ਮਨ ਜਿੱਤਿਆ ਅਤੇ ਪਹਿਲੇ ਹੀ 1 ਘੰਟੇ ਦੇ ਅੰਦਰ 6 ਲੱਖ ਵਾਰ ਇਹ ਗੀਤ ਸੁਣਿਆ ਗਿਆ, ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਹਮੇਸ਼ਾਂ ਹੀ ਇਸ ਤਰ੍ਹਾਂ ਦਾ ਪਿਆਰ ਮਿਲਦਾ, ਇਸ ਗੀਤ ਚ ਗਾਇਕ ਜੱਟ ਦੇ ਰੁਤਬੇ ਉਸ ਦੇ ਵੈਰੀਆਂ ਅਤੇ ਜੇਲ੍ਹ ਦੀ ਗੱਲ ਕਰਦਾ, ਆਪਣੇ ਪੁਰਾਣੇ ਗੀਤਾਂ ਦੀ ਤਰ੍ਹਾਂ ਇਸ ਗੀਤ 'ਚ ਵੀ ਗਾਇਕ ਜ਼ਿੰਦਗੀ ਦਾ ਕੁਝ ਭਰੋਸਾ ਨਾ ਹੋਣ ਦਾ ਜ਼ਿਕਰ ਕਰਦਾ ਹੈ , ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਨ੍ਹਾਂ ਦਾ ਛੇਵਾਂ ਗੀਤ ਹੈ, ਇਸ ਤੋਂ ਪਹਿਲਾਂ ਚੋਰਨੀ ਅਤੇ ਵੌਚ ਆਊਟ ਗੀਤ ਨੂੰ ਵੀ ਖੂਬ ਪਸੰਦ ਕੀਤਾ ਗਿਆ ਸੀ, ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਤੱਕ 6 ਗਾਣੇ ਰਿਲੀਜ਼ ਹੋ ਚੁਕੇ ਹਨ, ਜਿਨ੍ਹਾਂ ਵਿੱਚ ਐੱਸਵਾਈਐੱਲ, ਵਾਰ- ਸਿੱਖ ਜਰਨੈਲ ਹਰੀ ਸਿੰਘ ਨਲੂਆ, ਮੇਰਾ ਨਾਂ ਤੇ ਚੋਰਨੀ , ਵੌਚ ਆਊਟ ਅਤੇ ਹੁਣ ਡ੍ਰਿਪੀ ਵੀ ਸ਼ਾਮਲ ਹਨ।






















