ਪੜਚੋਲ ਕਰੋ

Harnam Singh | ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦਾ ਬਿਆਨ

Harnam Singh | ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦਾ ਬਿਆਨ #DamdamiTaksal #Sikhs #Children #abpsanjha ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਪੰਜਾਬ ਵਿੱਚ 5-5 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਹੈ। ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਪੰਜਾਬ ’ਚ 50 ਫੀਸਦੀ ਲੋਕ ਬਾਹਰੋਂ ਆ ਗਏ ਹਨ, ਸਿੱਖਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਹਨ।ਟਕਸਾਲ ਮੁਖੀ ਨੇ ਕਿਹਾ ਕਿ ਇਕ ਪਰਿਵਾਰ ਵਿੱਚ 5 ਬੱਚੇ ਪੈਦਾ ਕਰੋ ਜੋ ਬੱਚੇ ਨਹੀਂ ਪਾਲ ਸਕਦਾ ਮੈਂ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਾਂਗਾ। ਕੋਈ ਸੰਤ ਬਣੇਗਾ, ਕੋਈ ਅਕਾਲ ਤਖ਼ਤ ਦਾ ਜਥੇਦਾਰ ਬਣੇਗਾ ਅਤੇ ਕੋਈ ਸ਼ਹੀਦ ਹੋਵੇਗਾ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

ਵੀਡੀਓਜ਼ ਪੰਜਾਬ

Bhagwant Mann| ਖਹਿਰਾ 'ਤੇ ਵਰ੍ਹੇ CM ਮਾਨ, ਕਹੀਆਂ ਇਹ ਗੱਲਾਂ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ

Hepatitis: ਦੇਸ਼ 'ਚ ਹੈਪੇਟਾਈਟਸ A ਬਣ ਰਿਹੈ ਜਾਨਲੇਵਾ, ਲੱਛਣ ਪਛਾਣ ਇੰਝ ਕਰੋ ਬਚਾਅ

Punjab Politics:  ਆਪ ਨੂੰ ਆਪਣੇ ਦਮ ‘ਤੇ ਨਹੀਂ ਜਿੱਤ ਦਾ ਯਕੀਨ ? ਦੂਜੀਆਂ ਪਾਰਟੀਆਂ ਚੋਂ ਧੜਾ-ਧੜ ਸ਼ਾਮਲ ਕਰਵਾ ਰਹੇ ਨੇ ਲੀਡਰ

Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ

for smartphones
and tablets
Advertisement

ਵੀਡੀਓਜ਼

Bhagwant Mann| ਖਹਿਰਾ 'ਤੇ ਵਰ੍ਹੇ CM ਮਾਨ, ਕਹੀਆਂ ਇਹ ਗੱਲਾਂBhagwant Mann| ਕਰਮਜੀਤ ਅਨਮੋਲ ਦੇ ਹੱਕ 'ਚ CM ਵੱਲੋਂ ਰੋਡ ਸ਼ੋਅSunil Jakhar| ਮੋਦੀ ਦੀਆਂ ਪੰਜਾਬ 'ਚ ਰੈਲੀਆਂ ਅਤੇ ਕਿਸਾਨਾਂ 'ਤੇ ਕੀ ਬੋਲੇ ਜਾਖੜ ?Manpreet Badal| ਮਨਪ੍ਰੀਤ ਬਾਦਲ ਅਚਾਨਕ ਆਏ ਸਾਹਮਣੇ, ਆਖੀਆਂ ਇਹ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ
Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ
Hepatitis: ਦੇਸ਼ 'ਚ ਹੈਪੇਟਾਈਟਸ A ਬਣ ਰਿਹੈ ਜਾਨਲੇਵਾ, ਲੱਛਣ ਪਛਾਣ ਇੰਝ ਕਰੋ ਬਚਾਅ
Hepatitis: ਦੇਸ਼ 'ਚ ਹੈਪੇਟਾਈਟਸ A ਬਣ ਰਿਹੈ ਜਾਨਲੇਵਾ, ਲੱਛਣ ਪਛਾਣ ਇੰਝ ਕਰੋ ਬਚਾਅ
Punjab Politics:  ਆਪ ਨੂੰ ਆਪਣੇ ਦਮ ‘ਤੇ ਨਹੀਂ ਜਿੱਤ ਦਾ ਯਕੀਨ ? ਦੂਜੀਆਂ ਪਾਰਟੀਆਂ ਚੋਂ ਧੜਾ-ਧੜ ਸ਼ਾਮਲ ਕਰਵਾ ਰਹੇ ਨੇ ਲੀਡਰ
Punjab Politics: ਆਪ ਨੂੰ ਆਪਣੇ ਦਮ ‘ਤੇ ਨਹੀਂ ਜਿੱਤ ਦਾ ਯਕੀਨ ? ਦੂਜੀਆਂ ਪਾਰਟੀਆਂ ਚੋਂ ਧੜਾ-ਧੜ ਸ਼ਾਮਲ ਕਰਵਾ ਰਹੇ ਨੇ ਲੀਡਰ
Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ
Baba Ramdev: ਕੁਆਲਿਟੀ ਟੈਸਟ 'ਚ ਫੇਲ ਹੋਈ ਪਤੰਜਲੀ ਦੀ ਸੋਨ ਪਾਪੜੀ , ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹ
Farmer Protest: ਕਿਸਾਨਾਂ ਨੇ CM ਨਾਇਬ ਸੈਣੀ ਦੇ ਪ੍ਰੋਗਰਾਮ ‘ਚ ਕੀਤੀ ਭੰਨਤੋੜ, ਚੱਲੀਆਂ ਕੁਰਸੀਆਂ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ

Bird flu infection:  ਕੱਚਾ ਦੁੱਧ ਪੀਣ ਨਾਲ ਠੀਕ ਹੁੰਦੀ ਹੈ ਬਰਡ ਫਲੂ ਦੀ ਲਾਗ?, ਅਮਰੀਕੀ ਸਿਹਤ ਏਜੰਸੀ ਨੇ ਕੀਤਾ ਸਪਸ਼ਟ...

Ludhiana News: ਸਿਆਸਤ ਤੇ ਮੌਸਮ ਵਿਚਾਲੇ ਜ਼ਬਰਦਸਤ ਮੁਕਾਬਲਾ, ਹਰ ਲੰਘਦੇ ਦਿਨ ਨਾਲ ‘ਰੜਦੇ ਤੇ ਸੜਦੇ’ ਜਾ ਰਹੇ ਨੇ ਲੁਧਿਆਣਵੀ !

Diljit Dosanjh Show, Diljit again got emotional ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
ਦਿਲਜੀਤ ਦੇ ਸ਼ੋਅ ਚ ਖਾਸ ਮਹਿਮਾਨ , ਦਿਲਜੀਤ ਨੇ ਫੇਰ ਕੀਤਾ ਭਾਵੁਕ
Embed widget